ਪੰਜਾਬ ਡਾਇਰੈਕਟਰ ਸਪੋਰਟਸ ਨੇ ਡੀਪੀਐਸ ਖਰਬੰਦਾ ਨਾਲ ਖਾਸ ਗੱਲਬਾਤ
Sarfaraz Singh
Updated at:
18 Jun 2021 07:20 PM (IST)
Download ABP Live App and Watch All Latest Videos
View In Appਡੀਪੀਐਸ ਖਰਬੰਦਾ ਨਾਲ ਖਾਸ ਗੱਲਬਾਤ
ਪੰਜਾਬ ਡਾਇਰੈਕਟਰ ਸਪੋਰਟਸ ਨੇ ਡੀਪੀਐਸ ਖਰਬੰਦਾ
ਚੰਡੀਗੜ੍ਹ ਤੋਂ ਹਰਪਿੰਦਰ ਸਿੰਘ ਟੌਹੜਾ ਦੀ ਰਿਪੋਰਟ
ਪੰਜਾਬ ਖੇਡ ਵਿਭਾਗ ਦੀ ਡਿਜ਼ੀਟਲ ਪਹਿਲ
ਖੇਡ ਵਿਭਾਗ ਨੇ ‘ਖੇਡੋ ਪੰਜਾਬ’ ਐਪ ਕੀਤੀ ਲੌਂਚ
ਖਿਡਾਰੀ ਖੁਦ ਨੂੰ ਕਰ ਸਕਣਗੇ ਆਨਲਾਈਨ ਰਜਿਸਟਰ
ਪੰਜਾਬ ਦੇ ਖੇਡ ਮੰਤਰੀ ਰਾਣਾ ਗੁਰਮੀਤ ਸੋਢੀ ਨੇ ਕੀਤੀ ਲੌਂਚ
ਮੌਜੂਦਾ ਤੇ ਉਭਰਦੇ ਖਿਡਾਰੀ ਕਰਵਾ ਸਕਣਗੇ ਰਜਿਸਟ੍ਰੇਸ਼ਨ
ਖਿਡਾਰੀਆਂ ਨੂੰ ਐਪ ਜ਼ਰੀਏ ਮਿਲੇਗੀ ਮੱਦਦ
ਖਿਡਾਰੀ ਆਪਣੀ ਖੇਡ ਨੂੰ ਕਰ ਸਕਣਗੇ ਮੋਨੀਟਰ
ਪੰਜਾਬ ਸਰਕਾਰ ਖਿਡਾਰੀਆਂ ਦੇ ਨਾਲ ਹਮੇਸ਼ਾ ਖੜੀ:ਖਰਬੰਦਾ
ਸਰਕਾਰ ਖਿਡਾਰੀਆਂ ਦੇ ਲਈ ਕਰ ਰਹੀ ਹਰ ਉਪਰਾਲਾ
‘ਖਿਡਾਰੀਆਂ ਨੂੰ ਜਲਦ ਮਿਲਣਗੀਆਂ ਨੌਕਰੀਆਂ’