ਹਰਭਜਨ ਸਿੰਘ ਇਸ ਵਾਰ ਨਹੀਂ ਖੇਡਣਗੇ IPL
ਯੂਏਈ ਪਹੁੰਚਣ ਤੋਂ ਬਾਅਦ ਇੱਕ ਤੋਂ ਬਾਅਦ ਇੱਕ ਝਟਕੇ ਦੀ ਮਾਰ ਝੱਲ ਰਹੇ ਚੇਨਈ ਸੁਪਰ ਕਿੰਗਜ਼ ਨੂੰ ਇੱਕ ਹੋਰ ਘਾਟਾ ਝੱਲਣਾ ਪਿਆ। ਇਸ ਵਾਰ ਉਸ ਦਾ ਦਿੱਗਜ ਖਿਡਾਰੀ ਆਫ ਸਪਿਨਰ ਹਰਭਜਨ ਸਿੰਘ ਵੀ ਕੁਝ ਦਿਨਾਂ ਬਾਅਦ ਸ਼ੁਰੂ ਹੋਣ ਵਾਲੀ ਇੰਡੀਅਨ ਪ੍ਰੀਮੀਅਰ ਲੀਗ ਤੋਂ ਬਾਹਰ ਹੋ ਗਏ। ਹਰਭਜਨ ਨੇ ਇਹ ਜਾਣਕਾਰੀ ਅੱਜ ਸੀਐਸਕੇ ਮੈਨੇਜਮੈਂਟ ਨੂੰ ਦਿੱਤੀ।
Tags :
Harbhajan Singh Not Play IPL Ipl 2020 Coronavirus Ipl News Today Ipl 2020 News Coronavirus Coronavirus Effect On Ipl Ipl 2020 News Hindi Ipl 2020 News IPL News.Sports News Ipl Coronavirus IPL 2020 Schedule Rajasthan Royals Harbhajan Singh IPL 2020 Coronavirus