Hockey World Cup । ਹਾਕੀ ਵਿਸ਼ਵ ਕੱਪ 'ਚ ਭਾਰਤ ਦਾ ਅਹਿਮ ਮੁਕਾਬਲਾ
Continues below advertisement
IND vs NZ Crossover Match: ਅੱਜ ਭਾਰਤੀ ਟੀਮ ਹਾਕੀ ਵਿਸ਼ਵ ਕੱਪ 2023 (Hockey WC 2023) ਵਿੱਚ ਨਿਊਜ਼ੀਲੈਂਡ ਦਾ ਸਾਹਮਣਾ ਕਰ ਰਹੀ ਹੈ। ਭੁਵਨੇਸ਼ਵਰ ਦੇ ਕਲਿੰਗਾ ਸਟੇਡੀਅਮ 'ਚ ਸ਼ਾਮ 7 ਵਜੇ ਦੋਵੇਂ ਟੀਮਾਂ ਆਹਮੋ-ਸਾਹਮਣੇ ਹੋਣਗੀਆਂ। ਇਹ ਨਾਕ ਆਊਟ ਮੈਚ ਹੋਵੇਗਾ, ਜਿਸ ਵਿੱਚ ਜੇਤੂ ਟੀਮ ਨੂੰ ਕੁਆਰਟਰ ਫਾਈਨਲ ਵਿੱਚ ਐਂਟਰੀ ਮਿਲੇਗੀ ਅਤੇ ਹਾਰਨ ਵਾਲੀ ਟੀਮ ਕੋਲ 9ਵੇਂ ਤੋਂ 12ਵੇਂ ਸਥਾਨ ਲਈ ਖੇਡਣ ਦਾ ਵਿਕਲਪ ਹੋਵੇਗਾ।
Continues below advertisement