IPL ’ਚ ਸੰਨਿਆਸ ਨਹੀਂ ਲੈਣਗੇ Dhoni,ਜਾਣੋ ਕਿਉਂ…
ਧੋਨੀ ਖੇਡਣਗੇ IPL ਦਾ ਅਗਲਾ ਸੀਜ਼ਨ, ਮਹੇਂਦਰ ਸਿੰਘ ਧੋਨੀ ਵੱਲੋਂ ਖੁਦ ਕੀਤਾ ਗਿਆ ਐਲਾਨ,ਪੰਜਾਬ ਖ਼ਿਲਾਫ ਼ਮੈਚ ਤੋਂ ਪਹਿਲਾਂ ਟਾਸ ਦੌਰਾਨ ਕੀਤਾ ਸਾਫ, ਸੀਜ਼ਨ ਦੇ ਆਖਰੀ ਮੈਚ ’ਚ ਚੇਨੱਈ ਨੂੰ ਮਿਲੀ ਜਿੱਤ