IPL 2022 : Hyderabad ਦੀ ਲਗਾਤਾਰ ਤੀਜੀ ਹਾਰ, Delhi ਨੇ 21 ਦੌੜਾਂ ਨਾਲ ਦਿੱਤੀ ਮਾਤ
abp sanjha
Updated at:
06 May 2022 09:23 AM (IST)
Ipl 'ਚ ਹੈਦਰਾਬਾਦ ਦੀ ਲਗਾਤਾਰ ਤੀਜੀ ਹਾਰ ਹੋ ਗਈ ਹੈ। ਦਿੱਲੀ ਤੇ ਹੈਦਰਾਬਾਦ ਵਿਚਕਾਰ ਹੋਏ ਮੈਚ ਵਿਚ ਦਿੱਲੀ ਨੇ 21 ਦੌੜਾਂ ਨਾਲ ਹੈਦਰਾਬਾਦ ਨੂੰ ਮਾਤ ਦੇ ਦਿੱਤੀ ਹੈ।