IPL 2022 : Playoff 'ਚ ਪਹੁੰਚੀ Lucknow ਦੀ ਟੀਮ, ਕੋਲਕਾਤਾ ਨੂੰ ਮਾਤ ਦੇ ਕੇ ਹਾਸਲ ਕੀਤਾ ਟੀਚਾ
abp sanjha
Updated at:
19 May 2022 08:46 AM (IST)
IPl playoff 'ਚ ਲਖਨਊ ਦੀ ਟੀਮ ਨੇ ਐਂਟਰੀ ਮਾਰ ਲਈ ਹੈ। ਕੋਲਕਾਤਾ ਨੂੰ ਸਿਰਫ 2 ਦੌੜਾਂ ਨਾਲ ਹਰਾ ਕੇ ਇਹ ਟੀਚਾ ਹਾਸਲ ਕੀਤਾ ਹੈ।