IPL 2022 : Playoff 'ਚ ਪਹੁੰਚੀ Punjab ਦੀ ਟੀਮ, ਹੈਦਰਾਬਾਦ ਨੂੰ 5 ਵਿਕਟਾਂ ਨਾਲ ਦਿੱਤੀ ਮਾਤ
abp sanjha
Updated at:
23 May 2022 09:33 AM (IST)
IPL 2022 : ਆਈਪੀਐੱਲ ਦਾ ਆਖੀਰ ਲੀਗ ਮੁਕਾਬਲਾ ਪੰਜਾਬ ਨੇ ਜਿੱਤ ਲਿਆ ਹੈ। ਪੰਜਾਬ ਨੇ ਹੈਦਰਾਬਾਦ ਨੂੰ 5 ਵਿਕਟਾਂ ਨਾਲ ਹਰਾ ਕੇ ਪਲੇਅਔਫ ਵਿਚ ਆਪਣੀ ਥਾਂ ਬਣਾ ਲਈ ਹੈ।