T-20 ਵਿਸ਼ਵ ਕੱਪ ਦਾ ਅੱਜ ਦੂਜਾ ਸੈਮੀਫਾਈਨਲ । T-20 World Cup
IND vs ENG, T20 WC Semifinal: T20 ਵਿਸ਼ਵ ਕੱਪ 2022 (T20 WC 2022) ਵਿੱਚ ਅੱਜ ਦੂਜਾ ਸੈਮੀਫਾਈਨਲ ਮੈਚ ਖੇਡਿਆ ਜਾਵੇਗਾ। ਭਾਰਤ ਅਤੇ ਇੰਗਲੈਂਡ (IND vs ENG) ਵਿਚਾਲੇ ਇਹ ਮੈਚ ਐਡੀਲੇਡ ਓਵਲ 'ਚ ਦੁਪਹਿਰ 1.30 ਵਜੇ ਸ਼ੁਰੂ ਹੋਵੇਗਾ। ਦੋਵਾਂ ਟੀਮਾਂ ਵਿਚਾਲੇ ਇਹ 23ਵਾਂ ਟੀ-20 ਮੈਚ ਹੋਵੇਗਾ। ਇਸ ਤੋਂ ਪਹਿਲਾਂ ਹੋਏ 22 ਮੈਚਾਂ 'ਚ ਭਾਰਤ ਨੇ 12 ਮੈਚ ਜਿੱਤੇ ਹਨ ਅਤੇ ਇੰਗਲੈਂਡ ਨੇ 10 ਮੈਚ ਜਿੱਤੇ ਹਨ, ਭਾਵ ਇਹ ਲਗਭਗ ਬਰਾਬਰ ਦਾ ਮੁਕਾਬਲਾ ਰਿਹਾ ਹੈ।
Tags :
T-20 Abplive Viratkholi Rohitsharma CricketTeam T20WorldCup WorldCup Abpsanjhanews Englandvsind