Milkha Singh death : ਦੇਰ ਰਾਤ ਲਿਆਂਦੀ Milkha Singh ਦੀ ਮ੍ਰਿਤਕ ਦੇਹ ਘਰ | Milkha singh

Continues below advertisement

ਮਿਲਖਾ ਸਿੰਘ ਦਾ ਕੋਰੋਨਾ ਨਾਲ ਹੋਇਆ ਦੇਹਾਂਤ
ਬਿਤੀ ਰਾਤ ਮਿਲਖਾ ਸਿੰਘ ਨੇ ਲਏ PGI 'ਚ ਲਏ ਆਖਰੀ ਸਾਹ
ਦੇਰ ਰਾਤ ਮਿਲਖਾ ਸਿੰਘ ਦੀ ਮ੍ਰਿਤਕ ਦੇਹ ਲਿਆਂਦੀ ਘਰ
ਅੱਜ ਸ਼ਾਮ 5 ਵਜੇ ਕੀਤਾ ਜਾਏਗਾ ਮਿਲਖਾ ਸਿੰਘ ਅੰਤਿਮ ਸਸਕਾਰ
5 ਦਿਨ ਪਹਿਲਾਂ ਮਿਲਖਾ ਸਿੰਘ ਦੀ ਪਤਨੀ ਦੀ ਹੋਈ ਸੀ ਮੋਤ

 
 
Continues below advertisement

JOIN US ON

Telegram