Olympic 2024: ਮਨੂ ਭਾਕਰ ਨੇ ਜਿੱਤਿਆ ਇੱਕ ਕਾਂਸੇ ਦਾ ਤਗਮਾ

Olympic 2024: ਮਨੂ ਭਾਕਰ ਨੇ ਜਿੱਤਿਆ ਇੱਕ ਕਾਂਸੇ ਦਾ ਤਗਮਾ

ਪੈਰਿਸ ਓਲੰਪਿਕ ਖੇਡਾਂ ਵਿੱਚ ਨਿਸ਼ਾਨੇਬਾਜ਼ ਮਨੂ ਭਾਕਰ ਨੇ ਨਵਾਂ ਰਿਕਾਰਡ ਬਣਾਇਆ ਹੈ।

ਭਾਰਤ ਲਈ ਜਿੱਤਿਆ ਇੱਕ ਹੋਰ ਕਾਂਸੇ ਦਾ ਤਮਗਾ

ਮਨੂ ਭਾਕਰ ਅਤੇ ਸਰਬਜੋਤ ਨੇ ਕਾਂਸੀ ਦਾ ਤਗਮਾ ਜਿੱਤਿਆ

ਭਾਰਤ ਨੇ 10 ਮੀਟਰ ਏਅਰ ਪਿਸਟਲ ਮੁਕਾਬਲੇ ਵਿੱਚ ਕਾਂਸੀ ਦਾ ਤਗ਼ਮਾ ਜਿੱਤਿਆ

ਇਸ ਤੋਂ ਪਹਿਲਾਂ ਵੀ ਮਨੂ ਭਾਕਰ ਨੇ ਇਸੇ ਓਲੰਪਿਕ ਵਿੱਚ ਕਾਂਸੀ ਦਾ ਤਗ਼ਮਾ ਜਿੱਤਿਆ ਸੀ।

ਮਨੂ ਭਾਕਰ ਇੱਕੋ ਓਲੰਪਿਕ ਵਿੱਚ ਦੋ ਤਗਮੇ ਜਿੱਤਣ ਵਾਲੀ ਦੇਸ਼ ਦੀ ਪਹਿਲੀ ਨਿਸ਼ਾਨੇਬਾਜ਼ ਬਣ ਗਈ ਹੈ

ਮਨੂ ਨੇ ਇੱਕ ਹੋਰ ਕਾਂਸੀ ਦਾ ਤਗਮਾ ਜਿੱਤਿਆ ਅਤੇ ਇੱਕੋ ਓਲੰਪਿਕ ਖੇਡਾਂ ਵਿੱਚ ਦੋ ਤਗਮੇ ਜਿੱਤਣ ਵਾਲੀ ਆਜ਼ਾਦ ਭਾਰਤ ਦੀ ਪਹਿਲੀ ਅਥਲੀਟ ਬਣ ਗਈ।

 

 

 

 

JOIN US ON

Telegram
Sponsored Links by Taboola