ਪਾਣੀਪਤ ਪਹੁੰਚਣ ਤੇ ਨੀਰਜ ਚੋਪੜਾ ਦਾ ਸ਼ਾਨਦਾਰ ਸਵਾਗਤ,ਇਲਾਕਾ ਵਾਸੀਆਂ ਨੇ ਕੀਤੀ ਫੁੱਲਾਂ ਦੀ ਵਰਖਾ
ਪਿੰਡ ਮਤਲੋਡਾ ‘ਚ ਪਹੁੰਚੇ ਨੀਰਜ ਚੋਪੜਾ ਦਾ ਸ਼ਾਨਦਾਰ ਸਵਾਗਤ
ਪਾਣੀਪਤ ਦੇ ਖਾਂਡਰਾ ਪਿੰਡ ਦੇ ਰਹਿਣ ਵਾਲੇ ਨੇ ਨੀਰਜ ਚੋਪੜਾ
ਪਿੰਡ ਜਾਣ ਵੇਲੇ ਰਾਹ ‘ਚ ਨੀਰਜ ਚੋਪੜਾ ਦਾ ਹੋਇਆ ਨਿੱਘਾ ਸਵਾਗਤ
ਵੱਡੀ ਗਿਣਤੀ ‘ਚ ਰਾਹ ‘ਚ ਨੀਰਜ ਨੂੰ ਦੇਖਣ ਪਹੁੰਚੇ ਨੀਰਜ ਚੋਪੜਾ
ਗੋਲਡ ਮੈਡਲਿਸਟ ਨੀਰਜ ‘ਤੇ ਲੋਕਾਂ ਨੇ ਕੀਤੀ ਫੁੱਲਾਂ ਦੀ ਵਰਖਾ
ਜੈਵਲਿਥ ਥ੍ਰੋ ‘ਚ ਨੀਰਜ ਚੋਪੜਾ ਨੇ ਜਿੱਤਿਆ ਗੋਲਡ ਮੈਡਲ
ਟੋਕੀਓ ਓਲਪਿੰਕ ‘ਚ ਗੋਲਡ ਜਿੱਤਣ ਵਾਲੇ ਇਕਲੌਤੇ ਖਿਡਾਰੀ
ਟ੍ਰੈਕ ਐਂਡ ਫੀਲਡ ‘ਚ ਮੈਡਲ ਜਿੱਤਣ ਵਾਲੇ ਪਹਿਲੇ ਐਥਲੀਟ ਨੇ ਨੀਰਜ

Tags :
Panipat