ਭਾਰਤੀ ਹਾਕੀ ਟੀਮ ਦੇ ਸਾਬਕਾ ਤੇ ਮੌਜੂਦਾ ਕਪਤਾਨ ਨਾਲ ਖਾਸ ਗੱਲ ਬਾਤ
Download ABP Live App and Watch All Latest Videos
View In Appਭਾਰਤੀ ਹਾਕੀ ਟੀਮ ਦੇ ਕਪਤਾਨ ਮਨਪ੍ਰੀਤ ਸਿੰਘ
ਸਾਬਕਾ ਓਲੰਪੀਅਨ ਅਤੇ ਪਦਮ ਸ੍ਰੀ ਪਰਗਟ ਸਿੰਘ
ਸਾਨੂੰ ਪੂਰਾ ਭਰੋਸਾ ਸੀ ਮੈਡਲ ਜ਼ਰੂਰ ਆਵੇਗਾ: ਮਨਪ੍ਰੀਤ ਸਿੰਘ
ਔਸਟ੍ਰੇਲੀਆਂ ਤੋਂ ਹਾਰ ਨੇ ਝਟਕਾ ਜ਼ਰੂਰ ਦਿੱਤਾ: ਮਨਪ੍ਰੀਤ ਸਿੰਘ
ਜਦੋਂ ਡਾਇਰੈਕਟਰ ਸਪੋਰਟਸ ਸੀ ਕਾਫ਼ੀ ਕੁਝ ਕੀਤਾ: ਪਰਗਟ ਸਿੰਘ
ਗੋਲਕੀਪਰ ਸ਼੍ਰੀਜੇਸ਼ ਦੀ ਮਨਪ੍ਰੀਤ ਸਿੰਘ ਨੇ ਕੀਤੀ ਤਾਰੀਫ਼
ਸ਼੍ਰੀਜੇਸ਼ ਨੇ ਬਹੁਤ ਚੰਗੀ ਖੇਡ ਵਿਖਾਈ: ਮਨਪ੍ਰੀਤ ਸਿੰਘ
ਪਰਗਟ ਸਿੰਘ ਨੇ ਮਨਪ੍ਰੀਤ ਸਿੰਘ ਦੀ ਦੱਸੀ ਪੂਰੀ ਘਾਲਣਾ
ਮਨਪ੍ਰੀਤ ਸਿੰਘ 'ਤੇ ਮੈਨੂੰ ਚੰਗੀ ਖੇਡ ਲਈ ਭਰੋਸਾ ਸੀ: ਪਰਗਟ ਸਿੰਘ
ਆਮ ਪਰਿਵਾਰਾਂ ਤੋਂ ਉੱਠ ਕੇ ਮੁਕਾਮ ਹਾਸਲ ਕੀਤੇ: ਪਰਗਟ ਸਿੰਘ
ਅਸੀਂ ਛੋਟੇ ਹੁੰਦਿਆਂ ਪਰਗਟ ਸਿੰਘ ਬਾਰੇ ਸੁਣਿਆ ਸੀ: ਮਨਪ੍ਰੀਤ ਸਿੰਘ
ਪਰਗਟ ਸਿੰਘ ਤੋਂ ਸਾਨੂੰ ਕਾਫ਼ੀ ਕੁਝ ਸਿੱਖਣ ਨੂੰ ਮਿਲਿਆ: ਮਨਪ੍ਰੀਤ ਸਿੰਘ
ਪਰਗਟ ਸਿੰਘ ਦੀ ਤਰ੍ਹਾਂ DSP ਬਣਨ ਬਾਰੇ ਸੋਚਿਆ ਸੀ: ਮਨਪ੍ਰੀਤ ਸਿੰਘ
ਪਰਗਟ ਸਿੰਘ ਦੀ ਸਖ਼ਤ ਮਿਹਨਤ ਤੋਂ ਪ੍ਰੇਰਨਾ ਮਿਲੀ: ਮਨਪ੍ਰੀਤ ਸਿੰਘ
ਪੂਰੇ ਦੇਸ਼ ਨੂੰ ਸਾਡੇ ਤੋਂ ਹੁਣ ਉਮੀਦਾਂ ਹੋਰ ਵੀ ਵਧੀਆਂ: ਮਨਪ੍ਰੀਤ ਸਿੰਘ
ਟੋਕੀਓ ਓਲੰਪਿਕ 'ਚ ਟੀਮ ਦੀ ਖੇਡ ਤੋਂ ਮੈਂ ਸੰਤੁਸ਼ਟ: ਪਰਗਟ ਸਿੰਘ