India vs Spain Hockey Olympics 2024: ਸੋਨੀਪਤ ਦੇ ਸੁਮੀਤ ਦੇ ਪਰਿਵਾਰ ਨੇ ਕਿਹਾ ਸਾਡੇ ਲਈ ਇਹੀ ਗੋਲਡ ਮੈਡਲ

India vs Spain Hockey Olympics 2024: ਸੋਨੀਪਤ ਦੇ ਸੁਮੀਤ ਦੇ ਪਰਿਵਾਰ ਨੇ ਕਿਹਾ ਸਾਡੇ ਲਈ ਇਹੀ ਗੋਲਡ ਮੈਡਲ

ਸੋਨੀਪਤ ਦੇ ਵਿੱਚ ਹਾਕੀ ਖਿਡਾਰੀ ਸੁਮਿਤ ਦੇ ਘਰ ਖੁਸ਼ੀਆਂ ਦਾ ਮਾਹੌਲ ਮਾਤਾ ਪਿਤਾ ਅਤੇ ਭਰਾ ਨੇ ਕਿਹਾ ਕਿ ਸਾਡੇ ਲਈ ਇਹੀ ਹੈ ਗੋਲਡ ਮੈਡਲ ਮਾਂ ਨੇ ਕਿਹਾ ਕਿ ਪੈਰਿਸ ਜਾਣ ਤੋਂ ਪਹਿਲਾਂ ਆਪਣੇ ਪੁੱਤ ਨੂੰ ਕਿਹਾ ਸੀ ਕਿ ਜਿੱਤ ਕੇ ਆਈ ਮੇਰੇ ਪੁੱਤ ਨੇ ਉਹੀ ਕਰ ਦਿਖਾਇਆ ਹੈ ਉਹਦੇ ਸਵਾਗਤ ਲਈ ਤਿਆਰੀਆਂ ਹੁਣੇ ਤੋਂ ਹੀ ਸ਼ੁਰੂ ਕਰ ਰਹੀ ਹਾਂ ਅਤੇ ਆਪਣੇ ਪੁੱਤ ਨੂੰ ਚੋਰਮਾ ਬਣਾ ਕੇ ਖਵਾਵਾਂਗੀ .. ਸੁਮਿਤ ਦੇ ਘਰ ਵਧਾਈ ਦੇਣ ਵਾਲੀਆਂ ਦੀ ਲਾਈਨ ਲੱਗੀ ਹੋਈ ਹੈ । ਪੀਐਮ ਮੋਦੀ ਨੇ ਵੀ ਭਾਰਤੀ ਹਾਕੀ ਟੀਮ ਨੂੰ ਵਧਾਈ ਦਿੱਤੀ ਹੈ । 

 

JOIN US ON

Telegram
Sponsored Links by Taboola