ਹਰਿਆਣਾ ਸਰਕਾਰ ਵੱਲੋਂ ਖਿਡਾਰੀਆਂ ਨੂੰ ਸਨਮਾਨਿਤ ਕਰਨ 'ਤੇ ਨਵਜੋਤ ਕੋਰ ਨੇ ਜਤਾਈ ਖੁਸ਼ੀ
Continues below advertisement
ਓਲੰਪਿਕ ‘ਚ ਚੰਗਾ ਪ੍ਰਦਰਸ਼ਨ ਕਰਨ ਵਾਲੇ ਖਿਡਾਰੀਆਂ ਨੂੰ ਇਨਾਮ
ਹਰਿਆਣਾ ਸਰਕਾਰ ਨੇ ਖਿਡਾਰੀਆਂ ਦਾ ਕੀਤਾ ਸਨਮਾਨ
ਗੋਲਡ ਮੈਡਲਿਸਟ ਨੀਰਜ ਚੋਪੜਾ ਨੂੰ 6 ਕਰੋੜ ਦਾ ਇਨਾਮ
ਸਿਲਵਰ ਮੈਡਲਿਸਟ ਰਵੀ ਦਹਿਆ ਨੂੰ 4 ਕਰੋੜ ਦਾ ਇਨਾਮ
ਬ੍ਰੌਂਜ਼ ਮੈਡਲਿਸਟ ਬਜਰੰਗ ਪੁਨੀਆ ਨੂੰ ਢਾਈ ਕਰੋੜ ਦਾ ਇਨਾਮ
ਮਹਿਲਾ ਹੌਕੀ ਟੀਮ ਦੀਆਂ ਖਿਡਾਰਣਾਂ ਨੂੰ 50-50 ਲੱਖ ਦਾ ਇਨਾਮ
ਓਲੰਪਿਕ ‘ਚ ਮਹਿਲਾ ਹੌਕੀ ਟੀਮ ਚੌਥੇ ਥਾਂ ‘ਤੇ ਰਹੀ ਹੈ
ਭਾਰਤੀ ਹੌਕੀ ਟੀਮ ‘ਚ 9 ਖਿਡਾਰਣਾ ਹਰਿਆਣਾ ਦੀਆਂ ਨੇ
ਭਾਰਤੀ ਪੁਰਸ਼ ਹੌਕੀ ਟੀਮ ‘ਚ 2 ਖਿਡਾਰੀ ਹਰਿਆਣਾ ਦੇ ਨੇ
ਸੁਰਿੰਦਰ ਅਤੇ ਸੁਮਿਤ ਨੂੰ ਢਾਈ ਕਰੋੜ ਦਾ ਇਨਾਮ ਦਿੱਤਾ ਗਿਆ
ਹਰਿਆਣਾ ‘ਚ 4 ਰੀਹੈਬ ਸੈਂਟਰ ਖੋਲਣ ਦਾ ਕੀਤਾ ਗਿਆ ਐਲਾਨ
Continues below advertisement
Tags :
Panchkula Haryana Bajrang Punia Tokyo Olympics 2021 Neeraj Chopra Haryana Government Felicitation Ceremony Felicitation Ceremony For Olympic Players Haryana Government Awarded Neeraj Chopra Neeraj Chopra Award Money Tokyo Olympics Indian Players Indian Wrestlers Indian Boxer In Olympics Tokyo Olympics Javelin Throw Neeraj Chopra Gold India Gold In Olympics Haryana Players In Olympics Neeraj Chopra Haryana Bajrang Punia Olympics 2021 Ravi Dahiya Haryana