Paris Olympics |ਪੈਰਿਸ ਓਲੰਪਿਕ 'ਚ ਵਿਨੇਸ਼ ਫੋਗਾਟ ਦਾ ਜਲਵਾ -ਪਿੰਡ ਵਾਲਿਆਂ ਨੇ ਵੰਡੀਆਂ ਮਿਠਾਈਆਂ
Paris Olympics |ਪੈਰਿਸ ਓਲੰਪਿਕ 'ਚ ਵਿਨੇਸ਼ ਫੋਗਾਟ ਦਾ ਜਲਵਾ -ਪਿੰਡ ਵਾਲਿਆਂ ਨੇ ਵੰਡੀਆਂ ਮਿਠਾਈਆਂ
ਪੈਰਿਸ ਓਲੰਪਿਕ 'ਚ ਵਿਨੇਸ਼ ਫੋਗਾਟ ਦਾ ਜਲਵਾ
ਵਿਨੇਸ਼ ਫੋਗਾਟ ਫਾਈਨਲ ਵਿੱਚ ਪਹੁੰਚੀ
ਭਾਰਤ ਲਈ ਇੱਕ ਹੋਰ ਤਗਮਾ ਪੱਕਾ
ਵਿਨੇਸ਼ ਦੇ ਪਿੰਡ 'ਚ ਕੁਸ਼ੀ ਦਾ ਮਾਹੌਲ
ਪਿੰਡ ਵਾਲਿਆਂ ਨੇ ਵੰਡੀਆਂ ਮਿਠਾਈਆਂ
ਭਾਰਤੀ ਮਹਿਲਾ ਪਹਿਲਵਾਨ ਵਿਨੇਸ਼ ਫੋਗਾਟ 50 ਕਿਲੋ ਵਰਗ ਵਿੱਚ ਕਿਊਬਨ ਪਹਿਲਵਾਨ
ਯੂਸਨੇਲਿਸ ਗੁਜ਼ਮੈਨ ਨੂੰ ਹਰਾ ਕੇ ਓਲੰਪਿਕ ਫਾਈਨਲ ਵਿੱਚ ਪ੍ਰਵੇਸ਼ ਕਰਨ ਵਾਲੀ ਪਹਿਲੀ ਭਾਰਤੀ ਮਹਿਲਾ ਪਹਿਲਵਾਨ ਬਣ ਗਈ ਹੈ।
ਵਿਨੇਸ਼ ਨੇ ਕਿਊਬਾ ਦੀ ਖਿਡਾਰਨ ਨੂੰ 5-0 ਨਾਲ ਹਰਾ ਕੇ ਇਸ ਓਲੰਪਿਕ ਵਿੱਚ ਭਾਰਤ ਲਈ ਇੱਕ ਹੋਰ ਤਮਗਾ ਪੱਕਾ ਕਰ ਲਿਆ ਹੈ।
ਵਿਨੇਸ਼ ਦੀ ਇਸ ਕਾਮਯਾਬੀ ਦਾ ਜਸ਼ਨ ਉਸਦੇ ਘਰ ਪਰਿਵਾਰ ਤੇ ਪਿੰਡ ਬਲਾਲੀ ਹਰਿਆਣਾ ਚ ਵੀ ਮਨਾਇਆ ਗਿਆ
ਪਿੰਡ ਵਾਲਿਆਂ ਨੇ ਮਿਠਾਈਆਂ ਵੰਡ ਕੇ ਸਭ ਨੂੰ ਵਧਾਈ ਦਿੱਤੀ |
ਪਰਿਵਾਰ ਨੇ ਉਮੀਦ ਜਤਾਈ ਕਿ ਵਿਨੇਸ਼ ਸੋਨ ਤਗਮਾ ਲੈ ਕੇ ਆਵੇਗੀ
Tags :
ABP LIVE