IPL : KKR ਪਲੇ ਆਫ ਦੀ ਰੇਸ 'ਚ ਬਰਕਰਾਰ
Sarfaraz Singh
Updated at:
01 Jan 1970 05:30 AM (IST)
Download ABP Live App and Watch All Latest Videos
View In Appਰਾਜਸਥਾਨ ਰੌਆਇਲਸ ਨੂੰ ਕੋਲਕਾਤਾ ਨਾਈਟ ਰਾਈਡਰਸ ਹੱਥੋਂ ਮਿਲੀ ਮਾਤ.60 ਦੌੜਾਂ ਨਾਲ ਕੇਕੇਆਰ ਨੇ ਰਾਜਸਥਾਨ ਰੌਆਇਲਸ ਨੂੰ ਹਰਾਇਆ .ਰਾਜਸਥਾਨ ਰੌਆਇਲਸ ਦੀ ਪਲੇਔਫ 'ਚ ਪਹੁੰਚਣ ਦੀ ਉਮੀਦ ਖ਼ਤਮ.ਰਾਜਸਥਾਨ ਰੌਆਇਲਸ ਇਸ ਸੀਜ਼ਨ 'ਚ 14 ਚੋਂ 8 ਮੁਕਾਬਲਿਆਂ 'ਚ ਹਾਰੀ