Cristiano Ronaldo। ਰੋਨਾਲਡੋ ਨੇ ਫੁੱਟਬਾਲ ਕਲੱਬ ਨਸਰ ਨਾਲ ਕੀਤਾ ਕਰਾਰ

Cristiano Ronaldo's New Club: ਪੁਰਤਗਾਲ ਦੇ ਸਟਾਰ ਖਿਡਾਰੀ ਕ੍ਰਿਸਟੀਆਨੋ ਰੋਨਾਲਡੋ (Cristiano Ronaldo) ਹੁਣ ਸਾਊਦੀ ਅਰਬ ਦੀ ਅਲ ਨਾਸਰ ਐਫਸੀ (Al Nassr FC) ਦੀ ਜਰਸੀ ਵਿੱਚ ਨਜ਼ਰ ਆਉਣਗੇ। ਮਾਨਚੈਸਟਰ ਯੂਨਾਈਟਿਡ ਦੇ ਨਾਲ ਆਪਣੇ ਸਬੰਧ ਨੂੰ ਖਤਮ ਕਰਨ ਤੋਂ ਬਾਅਦ, ਅਨੁਭਵੀ ਖਿਡਾਰੀ ਨੇ ਸ਼ੁੱਕਰਵਾਰ ਨੂੰ ਇਸ ਵੱਡੇ ਸਾਊਦੀ ਕਲੱਬ ਦੇ ਨਾਲ ਸੌਦੇ ਨੂੰ ਅੰਤਿਮ ਰੂਪ ਦਿੱਤਾ. ਮੀਡੀਆ ਰਿਪੋਰਟਾਂ ਮੁਤਾਬਕ ਇਹ ਡੀਲ 1700 ਕਰੋੜ (200 ਮਿਲੀਅਨ ਯੂਰੋ) ਤੋਂ ਜ਼ਿਆਦਾ ਦੀ ਹੈ।

JOIN US ON

Telegram
Sponsored Links by Taboola