India ਤੇ New Zealand ਵਿਚਕਾਰ ਤੀਜਾ ਤੇ ਆਖਰੀ T-20 ਮੈਚ । T-20 । Hardik Pandya

Napier Weather Report: ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਤੀਜਾ ਅਤੇ ਫੈਸਲਾਕੁੰਨ ਟੀ-20 ਮੈਚ ਅੱਜ ਨੇਪੀਅਰ 'ਚ ਖੇਡਿਆ ਜਾਣਾ ਹੈ। ਮੀਂਹ ਨੇ ਸੀਰੀਜ਼ ਦੇ ਪਹਿਲੇ 2 ਮੈਚਾਂ ਨੂੰ ਪ੍ਰਭਾਵਿਤ ਕੀਤਾ ਸੀ ਅਤੇ ਹੁਣ ਹਰ ਕੋਈ ਜਾਣਨਾ ਚਾਹੁੰਦਾ ਹੈ ਕਿ ਤੀਜੇ ਮੈਚ 'ਚ ਮੌਸਮ ਕਿਹੋ ਜਿਹਾ ਰਹੇਗਾ? ਪਹਿਲਾ ਮੈਚ ਮੀਂਹ ਕਾਰਨ ਰੱਦ ਹੋ ਗਿਆ ਸੀ, ਜਦਕਿ ਦੂਜੇ ਮੈਚ 'ਚ ਵੀ ਮੀਂਹ ਨੇ ਕੁਝ ਸਮੇਂ ਲਈ ਖੇਡ ਰੋਕ ਦਿੱਤੀ ਸੀ। ਆਓ ਜਾਣਦੇ ਹਾਂ ਨੇਪੀਅਰ ਦਾ ਮੌਸਮ ਕਿਹੋ ਜਿਹਾ ਹੈ ਅਤੇ ਪੂਰੇ ਮੈਚ ਦੌਰਾਨ ਕਿਹੋ ਜਿਹਾ ਰਹੇਗਾ?

JOIN US ON

Telegram
Sponsored Links by Taboola