Sports News ਪੰਜਾਬੀ 'ਚ ਸਿਰਫ ABP Sanjha 'ਤੇ
ਏਬੀਪੀ ਸਾਂਝਾ
Updated at:
01 Sep 2022 01:43 PM (IST)
Download ABP Live App and Watch All Latest Videos
View In Appਸੂਰਿਆ ਕੁਮਾਰ ਯਾਦਵ ਨੇ ਖੇਡੀ ਤੂਫਾਨੀ ਪਾਰੀ
ਸ਼ੌਟਸ ਤੋਂ ਡਿਵਿਲਿਅਰਸ ਤੇ ਧੋਨੀ ਦੀ ਯਾਦ ਦਿਲਾਈ
20ਵੇਂ ਓਵਰ 'ਚ 4 ਸਿਕਸ, 360 ਡਿਗਰੀ ਤੇ ਹੈਲੀਕੌਪਟਰ ਸ਼ੌਟ ਲਗਾਏ
ਸ਼ੌਟਸ ਤੋਂ ਡਿਵਿਲਿਅਰਸ ਤੇ ਧੋਨੀ ਦੀ ਯਾਦ ਦਿਲਾਈ
20ਵੇਂ ਓਵਰ 'ਚ 4 ਸਿਕਸ, 360 ਡਿਗਰੀ ਤੇ ਹੈਲੀਕੌਪਟਰ ਸ਼ੌਟ ਲਗਾਏ
ਭਾਰਤ-ਪਾਕਿਸਤਾਨ ਦੇ ਖਿਡਾਰੀਆਂ 'ਤੇ ICC ਦਾ ਐਕਸ਼ਨ
ਸਲੋਅ ਓਵਰ ਰੇਟ ਲਈ ਮੈਚ ਫੀਸ ਦਾ 40 ਫੀਸਦੀ ਜ਼ੁਰਮਾਨਾ
ਫੀਲਡਿੰਗ ਦੌਰਾਨ ਤੈਅ ਸਮੇਂ ਤੋਂ 2 ਓਵਰ ਪਿੱਛੇ ਰਹਿਣ ਦੇ ਇਲਜ਼ਾਮ
ਸਲੋਅ ਓਵਰ ਰੇਟ ਲਈ ਮੈਚ ਫੀਸ ਦਾ 40 ਫੀਸਦੀ ਜ਼ੁਰਮਾਨਾ
ਫੀਲਡਿੰਗ ਦੌਰਾਨ ਤੈਅ ਸਮੇਂ ਤੋਂ 2 ਓਵਰ ਪਿੱਛੇ ਰਹਿਣ ਦੇ ਇਲਜ਼ਾਮ
ਏਸ਼ੀਆ ਕੱਪ 'ਚ ਅੱਜ ਸ਼੍ਰੀਲੰਕਾ-ਬੰਗਲਾਦੇਸ਼ ਦੀ ਟੱਕਰ
ਟੂਰਨਾਮੇਂਟ 'ਚ ਰਹਿਣ ਲਈ ਦੋਵਾਂ ਨੂੰ ਮੈਚ ਜਿੱਤਣਾ ਜ਼ਰੂਰੀ
ਦੋਵੇਂ ਟੀਮਾਂ ਪਹਿਲਾ ਮੈਚ ਅਫਗਾਨਿਸਤਾਨ ਤੋਂ ਹਾਰੀ
ਟੂਰਨਾਮੇਂਟ 'ਚ ਰਹਿਣ ਲਈ ਦੋਵਾਂ ਨੂੰ ਮੈਚ ਜਿੱਤਣਾ ਜ਼ਰੂਰੀ
ਦੋਵੇਂ ਟੀਮਾਂ ਪਹਿਲਾ ਮੈਚ ਅਫਗਾਨਿਸਤਾਨ ਤੋਂ ਹਾਰੀ
T-20 ਵਿਸ਼ਵ ਕੱਪ ਲਈ ਔਸਟ੍ਰੇਲੀਆ ਟੀਮ ਦਾ ਐਲਾਨ
ਐਰੋਨ ਫਿੰਚ ਨੂੰ ਸੌਂਪੀ ਗਈ ਟੀਮ ਦੀ ਕਮਾਨ
ਟਿਮ ਡੇਵਿਡ ਨੂੰ ਵੀ ਟੀਮ ਵਿੱਚ ਕੀਤਾ ਗਿਆ ਸ਼ਾਮਲ