Wrestling Federation of India ਦੇ ਪ੍ਰਧਾਨ ਅਤੇ BJP ਦੇ MP ਬ੍ਰਿਜ ਭੂਸ਼ਣ ਸ਼ਰਨ ਸਿੰਘ ਖਿਲਾਫ਼ ਪਹਿਲਵਾਨਾਂ ਦਾ ਵਿਰੋਧ,ਯੌਨ ਸ਼ੋਸ਼ਣ ਅਤੇ ਖਿਡਾਰੀਆਂ ਨਾਲ ਛੇੜਖਾਨੀ ਦੇ ਦੋਸ਼
Continues below advertisement
Wrestling Federation of India ਦੇ ਪ੍ਰਧਾਨ ਅਤੇ BJP ਦੇ MP ਬ੍ਰਿਜ ਭੂਸ਼ਣ ਸ਼ਰਨ ਸਿੰਘ ਖਿਲਾਫ਼ ਪਹਿਲਵਾਨਾਂ ਦਾ ਵਿਰੋਧ,ਯੌਨ ਸ਼ੋਸ਼ਣ ਅਤੇ ਖਿਡਾਰੀਆਂ ਨਾਲ ਛੇੜਖਾਨੀ ਦੇ ਦੋਸ਼
#WrestlingFederationofIndia #bjp #BrijBhushanSharanSingh #Wrestlerprotest
Anurag Thakur Meets Wrestlers : ਰੈਸਲਿੰਗ ਫੈਡਰੇਸ਼ਨ ਆਫ ਇੰਡੀਆ ਦੇ ਪ੍ਰਧਾਨ ਅਤੇ ਭਾਜਪਾ ਦੇ ਸੰਸਦ ਮੈਂਬਰ ਬ੍ਰਿਜ ਭੂਸ਼ਣ ਸ਼ਰਨ ਸਿੰਘ ਖਿਲਾਫ਼ ਪਹਿਲਵਾਨਾਂ ਦਾ ਵਿਰੋਧ ਜਾਰੀ ਹੈ। ਸਿੰਘ 'ਤੇ ਯੌਨ ਸ਼ੋਸ਼ਣ ਅਤੇ ਖਿਡਾਰੀਆਂ ਨਾਲ ਛੇੜਖਾਨੀ ਦੇ ਦੋਸ਼ ਲੱਗ ਰਹੇ ਹਨ। ਇਸ ਕਾਰਨ ਦੇਸ਼ ਦੇ ਦਿੱਗਜ ਖਿਡਾਰੀ ਦੋ ਦਿਨਾਂ ਤੋਂ ਦਿੱਲੀ ਦੇ ਜੰਤਰ-ਮੰਤਰ 'ਚ ਪ੍ਰਦਰਸ਼ਨ ਕਰ ਰਹੇ ਹਨ। ਇਸ ਦੌਰਾਨ ਖੇਡ ਮੰਤਰਾਲੇ ਅਤੇ ਪਹਿਲਵਾਨਾਂ ਵਿਚਾਲੇ ਮੀਟਿੰਗ ਵੀ ਹੋਈ, ਪਰ ਇਹ ਤਸੱਲੀਬਖਸ਼ ਨਹੀਂ ਰਹੀ। ਇਸ ਤੋਂ ਬਾਅਦ ਹੁਣ ਖੇਡ ਮੰਤਰੀ ਅਨੁਰਾਗ ਠਾਕੁਰ ਨੇ ਇਨ੍ਹਾਂ ਖਿਡਾਰੀਆਂ ਨਾਲ ਮੁਲਾਕਾਤ ਕੀਤੀ ਹੈ।
Continues below advertisement
Tags :
Big News Wrestling Federation Of India ABP LIVE BJP MP Brij Bhushan Sharan Singh Protesting Wrestlers Wrestler Protest Sexual Harassment And Molesting Players