APPLE ਦਾ ਵੱਡਾ ਐਲਾਨ, Ipod Touch ਬੰਦ ਕਰਨ ਦੀ ਤਿਆਰੀ 'ਚ ਕੰਪਨੀ
abp sanjha
Updated at:
12 May 2022 09:47 AM (IST)
ਐਪਲ ਕੰਪਨੀ ਨੇ ਅਧਿਕਾਰਤ ਤੌਰ 'ਤੇ Ipod ਟਚ ਬੰਦ ਕਰਨ ਦਾ ਐਲਾਨ ਕੀਤਾ ਹੈ। ਹੁਣ ਮਾਰਕੀਟ ਵਿਚ ਆਈਪੋਡ ਟਚ ਦੇਖਣ ਨੂੰ ਨਹੀਂ ਮਿਲੇਗਾ।