iphone 13 Launch | ਜਾਣੋ ਕੀ ਹਨ ਖਾਸੀਅਤਾਂ | Apple | Iphone 13 Price

Continues below advertisement

Apple ਨੇ ਲੌਂਚ ਕੀਤੀ iPhone 13 ਦੀ ਸੀਰੀਜ਼

iPhone 13 ਮਿਨੀ, iPhone 13 ਅਤੇ 13 ਪ੍ਰੋ ਮੈਕਸ ਲੌਂਚ 

13ਵੀਂ ਸੀਰੀਜ਼ ‘ਚ iPhone ਨੇ 4 ਮੌਡਲ ਲੌਂਚ ਕੀਤੇ 

ਭਾਰਤ ‘ਚ 17 ਸਤੰਬਰ ਤੋਂ ਔਨਲਾਈਨ ਮਿਲੇਗਾ iPhone 13

24 ਸਤੰਬਰ ਤੋਂ ਭਾਰਤ ‘ਚ ਸਟੋਰ ‘ਤੇ ਮਿਲੇਗਾ iPhone 13

ਫੁੱਲ ਵੌਟਰਪ੍ਰੂਫ ਹੋਵੇਗੀ ਆਈਫੋਨ 13 ਸੀਰੀਜ਼

1TB ਵੇਰੀਐਂਟ ‘ਚ ਵੀ ਉਪਲੱਭਧ ਹੋਵੇਗਾ iPhone

iPhone 13 mini-69900 ਰੁਪਏ,iPhone 13-79900 ਰੁਪਏ 

iPhone 13 Pro -1,19,900 ਰੁਪਏ ,13 Pro max -1,29,900 ਰੁਪਏ 

ਕੈਮਰੇ ਦੇ ਵੱਖਰੇ ਅਤੇ ਬੈਟਰੀ ਦੇ ਬੇਹਤਰ ਹੋਣ ਦਾ ਕੀਤਾ ਦਾਅਵਾ 

ਲਾਲ, ਗੁਲਾਬੀ, ਨੀਲਾ ਤੇ mid night, star light ਰੰਗ ‘ਚ iPhone ਉਪਲੱਭਧ

Continues below advertisement

JOIN US ON

Telegram