NASA ਦਾ ਡਬਲ ਐਸਟੇਰੋਇਡ ਰੀਡਾਇਰੈਕਸ਼ਨ ਟੈਸਟ ਹੋਇਆ ਸਫਲ, ਵੇਖੋ ਸ਼ਾਨਦਾਰ ਵੀਡੀਓ

Continues below advertisement

NASA DART Mission: ਅੱਜ ਦਾ ਦਿਨ ਪੂਰੀ ਧਰਤੀ ਲਈ ਇਤਿਹਾਸਕ ਦਿਨ ਮੰਨਿਆ ਜਾਂਦਾ ਹੈ। ਹੁਣ ਤੋਂ ਕੁਝ ਸਮਾਂ ਪਹਿਲਾਂ 4:45 ਵਜੇ ਨਾਸਾ ਨੇ ਇੱਕ ਵੱਡਾ ਰਿਕਾਰਡ ਬਣਾਇਆ ਹੈ। ਪੁਲਾੜ ਏਜੰਸੀ ਨੇ ਧਰਤੀ ਨੂੰ ਗ੍ਰਹਿਆਂ ਤੋਂ ਬਚਾਉਣ ਲਈ ਸਫਲਤਾਪੂਰਵਕ ਇੱਕ ਪ੍ਰੀਖਣ ਕੀਤਾ ਹੈ। ਇਸ ਤਹਿਤ ਆਪਣੇ ਡਾਰਟ ਮਿਸ਼ਨ ਨੂੰ ਅੰਜਾਮ ਦਿੱਤਾ। ਗ੍ਰਹਿ ਦੀ ਦਿਸ਼ਾ ਅਤੇ ਗਤੀ ਨੂੰ ਬਦਲਣ ਦਾ ਨਾਸਾ ਦਾ ਪ੍ਰਯੋਗ ਸਫਲ ਰਿਹਾ। ਹਾਲਾਂਕਿ ਅੰਤਿਮ ਰਿਪੋਰਟ ਆਉਣੀ ਬਾਕੀ ਹੈ। ਨਾਸਾ ਨੂੰ ਯਕੀਨ ਹੈ ਕਿ ਐਸਟੇਰੋਇਡ ਨਾਮਕ ਮਹਾਵਿਨਾਸ ਨਾਲ ਟਕਰਾਅ ਕੇ ਸਫਲ ਰਹੀ। ਯਾਨੀ ਨਾਸਾ ਦਾ ਮਿਸ਼ਨ ਡਾਰਟ ਸਫਲ ਰਿਹਾ ਹੈ। ਫੁੱਟਬਾਲ ਸਟੇਡੀਅਮ ਦੇ ਬਰਾਬਰ ਡਿਮੋਰਫੋਸ ਨਾਲ ਪੁਲਾੜ ਯਾਨ ਦੇ ਟਕਰਾਉਂਦੇ ਹੀ ਪ੍ਰੋਜੈਕਟ ਡਾਰਟ ਨਾਲ ਜੁੜੀ ਨਾਸਾ ਟੀਮ ਖੁਸ਼ੀ ਨਾਲ ਉਛਲ ਪਈ।

Continues below advertisement

JOIN US ON

Telegram