Whatsapp ਤੇ Facebook ਨੂੰ ਸੁਪਰੀਮ ਕੋਰਟ ਦੀ ਫਟਕਾਰ,ਮੰਗਿਆ 4 ਹਫਤੇ 'ਚ ਜਵਾਬ

Continues below advertisement

ਸੁਪਰੀਮ ਕੋਰਟ ਵੱਲੋਂ ਵੱਟਸਐਪ ਅਤੇ ਫੇਸਬੁੱਕ ਨੂੰ ਫਟਕਾਰ,ਲਿਖ ਕੇ ਦਿਓ ਕਿ ਸੁਨੇਹਾ ਨਹੀਂ ਪੜਿਆ ਜਾੰਦਾ-ਸੁਪਰੀਮ ਕੋਰਟ,ਸੁਪਰੀਮ ਕੋਰਟ ਨੇ WhatsApp ਤੋਂ ਮੰਗਿਆ ਜਵਾਬ,ਲੋਕਾਂ ਦੀ ਨਿਜਤਾ ਬੇਹੱਦ ਜ਼ਰੂਰੀ ਹੈ-SC,ਲੋਕਾਂ ਦੀ ਨਿਜਤਾ ਦੀ ਕੀਮਤ 3 ਟ੍ਰਿਲੀਅਨ ਤੋਂ ਵੱਧ-SC,ਨਵੀਂ ਵਟਸਐਪ ਪੌਲਿਸੀ 15 ਮਈ ਤੱਕ ਕੀਤੀ ਹੋਈ ਮੁਲਤਵੀ,ਯੂਰੋਪ ਅਤੇ ਭਾਰਤ ਲਈ ਵੱਖ-ਵੱਖ ਪੌਲਿਸੀ ‘ਤੇ ਇਤਰਾਜ਼,ਲੋਕਾਂ ਦੇ ਵਿਰੋਧ ਤੋਂ ਬਾਅਦ ਪੌਲਿਸੀ ਕੀਤੀ ਸੀ ਮੁਲਤਵੀ,ਕਿੰਨਾ ਸੁਰੱਖਿਅਤ ਹੈ ਵਟਸਐਪ ਅਤੇ ਫੇਸਬੁੱਕ ?

Continues below advertisement

JOIN US ON

Telegram