ਪੰਜਾਬ ਯਾਤਰਾ ਕਰਦੇ ਸਮੇਂ ਸ਼੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਕਰਨਾ ਨਾ ਭੁੱਲੋ।
ਜਲਿਆਂਵਾਲਾ ਬਾਗ ਵਿੱਚ ਕੰਧਾਂ ਵਿੱਚ ਗੋਲੀਆਂ ਦੇ ਨਿਸ਼ਾਨ ਦੇਖੇ ਜਾ ਸਕਦੇ ਹਨ।
ਪੰਜਾਬ ਦੀ ਵਾਹਗਾ ਸਰਹੱਦ ਭਾਰਤ ਤੇ ਪਾਕਿਸਤਾਨ ਨੂੰ ਵੱਖ ਕਰਦੀ ਹੈ।
ਰਵਾਇਤੀ ਕਢਾਈ ਵਾਲੀ ਫੁਲਕਾਰੀ ਵੀ ਲੋਕਾਂ ਨੂੰ ਬਹੁਤ ਪਸੰਦ ਹੈ।
ਮੁਹਾਲੀ ਬਹੁਤ ਸਾਰੇ ਆਈਟੀ ਉਦਯੋਗਾਂ ਦਾ ਘਰ ਹੈ।
ਕਪੂਰਥਲਾ ਯਾਨੀ 'ਪੰਜਾਬ ਦਾ ਪੈਰਿਸ' ਸ਼ਾਨਦਾਰ ਆਰਕੀਟੈਕਚਰ ਤੇ ਸ਼ਾਨਦਾਰ ਬਾਗਾਂ ਵਾਲਾ ਸ਼ਹਿਰ
ਚੰਡੀਗੜ੍ਹ ਨੂੰ 'ਦ ਸਿਟੀ ਬਿਊਟੀਫੁੱਲ' ਕਿਹਾ ਜਾਂਦਾ ਹੈ।