Maheesh Theekshana: ਆਈਪੀਐਲ ਵਿੱਚ ਸੀਐਸਕੇ ਦੀ ਨੁਮਾਇੰਦਗੀ ਕਰਨ ਵਾਲੇ ਸ਼੍ਰੀਲੰਕਾ ਦੇ ਗੇਂਦਬਾਜ਼ ਮਹੇਸ਼ ਤੀਕਸ਼ਾਨਾ ਇੱਕ ਵਾਰ ਆਪਣੇ ਭਾਰੀ ਵਜ਼ਨ ਕਾਰਨ ਪ੍ਰੇਸ਼ਾਨ ਸਨ। ਸ਼੍ਰੀਲੰਕਾ ਦੀ ਅੰਡਰ-19 ਟੀਮ 'ਚ ਰਹਿੰਦੇ ਹੋਏ ਉਨ੍ਹਾਂ ਨੂੰ ਮੌਕਾ ਨਹੀਂ ਮਿਲਿਆ।