ਨਵੀਂ ਲੁੱਕ 'ਚ MG ZS EV

MG ਨੇ ਭਾਰਤ ਵਿੱਚ ਆਪਣੀ ਨਵੀਂ ZS EV ਨੂੰ 21.99 ਲੱਖ ਰੁਪਏ ਦੀ ਸ਼ੁਰੂਆਤੀ ਕੀਮਤ ਨਾਲ ਲਾਂਚ ਕੀਤਾ

ਨਵੀਂ ਲੁੱਕ 'ਚ MG ZS EV

ਇਹ ਸਟਾਈਲਿੰਗ ਅੱਪਡੇਟ, ਹੋਰ ਰੇਂਜ ਅਤੇ ਫੀਚਰਸ ਵਾਲਾ ਬਿਲਕੁਲ ਨਵਾਂ ਵੇਰੀਐਂਟ ਹੈ

ਨਵੀਂ ਲੁੱਕ 'ਚ MG ZS EV

ਇਸ 'ਚ ਈਵੀ ਸਪੇਸਿਫਿਕੇਟਡ ਡਿਟੇਲਸ ਵਰਗੇ ਫਰੰਟ ਕਵਰ ਗ੍ਰਿਲ ਦੇ ਨਾਲ-ਨਾਲ ਇੱਕ ਸ਼ਾਰਪ ਫਰੰਟ ਬੰਪਰ

ਨਵੀਂ ਲੁੱਕ 'ਚ MG ZS EV

ਚਾਰਜਿੰਗ ਸਾਕੇਟ ਹੁਣ MG ਲੋਗੋ ਦੇ ਖੱਬੇ ਪਾਸੇ ਹੈ

ਨਵੀਂ ਲੁੱਕ 'ਚ MG ZS EV

ਨਵੀਂ ਲੁੱਕ 'ਚ MG ZS EV ਇਸ ਨੂੰ ਮੌਜੂਦਾ ZS ਤੋਂ ਵੱਖਰਾ ਬਣਾਉਣ ਲਈ ਸਟਾਈਲਿੰਗ ਵਿੱਚ ਬਹੁਤ ਸਾਰੇ ਬਦਲਾਅ ਕੀਤੇ ਗਏ

ਨਵੀਂ ਲੁੱਕ 'ਚ MG ZS EV

ਵੱਡੀਆਂ ਤਬਦੀਲੀ ਇੱਕ ਵੱਡੀ ਟੱਚਸਕ੍ਰੀਨ ਅਤੇ ਇੱਕ ਡਿਜੀਟਲ ਇੰਸਟਰੂਮੈਂਟ ਕਲੱਸਟਰ ਦੇ ਨਾਲ ਮੁੜ-ਡਿਜ਼ਾਇਨ ਕੀਤਾ ਡੈਸ਼ਬੋਰਡ

ਨਵੀਂ ਲੁੱਕ 'ਚ MG ZS EV

ਟੱਚਸਕ੍ਰੀਨ ਇੱਕ ਨਵੀਂ 10.1-ਇੰਚ ਦੀ HD ਸਕਰੀਨ ਹੈ, ਜਿਸ ਵਿੱਚ ਸਮਾਰਟਫ਼ੋਨ ਕਨੈਕਟੀਵਿਟੀ ਅਤੇ ਹੋਰ ਬਹੁਤ ਸਾਰੀਆਂ ਫੀਚਰਸ

ਨਵੀਂ ਲੁੱਕ 'ਚ MG ZS EV

ਆਟੋਮੈਟਿਕ ਕਲਾਈਮੇਟ ਕੰਟਰੋਲ, ਪੈਨੋਰਾਮਿਕ ਸਨਰੂਫ, 360-ਡਿਗਰੀ ਕੈਮਰਾ, ਡਿਜੀਟਲ ਕੀ

ਨਵੀਂ ਲੁੱਕ 'ਚ MG ZS EV

ਬੈਟਰੀ ਅਤੇ ਰੇਂਜ ਦੇ ਮਾਮਲੇ ਵਿੱਚ ਹੁਣ ਇੱਕ ਵੱਡਾ ਬੈਟਰੀ ਪੈਕ ਹੈ ਜਿਸ ਵਿੱਚ ZS ਵਿੱਚ 50.3 kWh ਦਾ ਬੈਟਰੀ ਪੈਕ