ਕੇਸਰ ਦੀ ਚਾਹ ਪੀਣ ਨਾਲ ਸਿਹਤ ਨੂੰ ਹੁੰਦਾ ਕਾਫੀ ਫਾਇਦਾ ਕਿਉਂਕਿ ਕੇਸਰ ਪੋਸ਼ਕ ਤੱਤਾਂ ਨਾਲ ਭਰਪੂਰ ਹੁੰਦਾ ਹੈ ਕੇਸਰ ਦਾ ਸੇਵਨ ਵੈਸੇ ਤਾਂ ਕਈ ਤਰੀਕਿਆਂ ਨਾਲ ਕੀਤਾ ਜਾ ਸਕਦਾ ਹੈ ਪਰ ਕੀ ਤੁਸੀਂ ਕਦੇ ਕੇਸਰ ਦੀ ਚਾਹ ਪੀਤੀ ਹੈ? ਇਸ ਨਾਲ ਸਰੀਰ ਨੂੰ ਕਈ ਫਾਇਦੇ ਹੁੰਦੇ ਹਨ ਇਮਿਊਨਿਟੀ ਨੂੰ ਕਰੇ ਬੂਸਟ ਤਣਾਅ ਕਰੇ ਘੱਟ ਦਿਲ ਨੂੰ ਰੱਖੇ ਸਿਹਤਮੰਦ ਅੱਖਾਂ ਨੂੰ ਰੱਖੇ ਸਿਹਤਮੰਦ ਪੀਰੀਅਡਸ ਦੇ ਦਰਦ ਵਿੱਚ ਫਾਇਦੇਮੰਦ