ਯੋਗ ਗੁਰੂ ਬਾਬਾ ਰਾਮਦੇਵ (Yog Guru Baba Ramdev) ਸਟਾਕ ਐਕਸਚੇਂਜ 'ਤੇ Patanjali Group ਦੀਆਂ ਕਈ ਕੰਪਨੀਆਂ ਨੂੰ ਸੂਚੀਬੱਧ ਕਰਨ ਦੀ ਤਿਆਰੀ ਕਰ ਰਹੇ ਹਨ।