ਭਾਰਤੀ ਸ਼ੇਅਰ ਬਾਜ਼ਾਰ 'ਚ ਅੱਜ ਵਾਧੇ ਨਾਲ ਕਾਰੋਬਾਰ ਖੁੱਲ੍ਹਿਆ ਹੈ ਅਤੇ ਸ਼ੇਅਰ ਬਾਜ਼ਾਰ 'ਚ ਹਰੇ ਨਿਸ਼ਾਨ ਨਾਲ ਖੁੱਲ੍ਹਿਆ ਹੈ।

ਸੈਂਸੈਕਸ ਅਤੇ ਨਿਫਟੀ ਵਾਧੇ ਨਾਲ ਖੁੱਲ੍ਹੇ ਹਨ। ਕੱਲ੍ਹ ਦੀ ਜ਼ਬਰਦਸਤ ਗਿਰਾਵਟ ਤੋਂ ਬਾਅਦ ਬਾਜ਼ਾਰ ਉਭਰਦਾ ਨਜ਼ਰ ਆ ਰਿਹਾ ਹੈ।

ਬੈਂਕ ਅਤੇ ਆਈਟੀ ਸਟਾਕ 'ਚ ਵਾਧਾ ਹੈ ਅਤੇ ਆਟੋ, ਧਾਤੂ 'ਚ ਇਕ ਤਿਹਾਈ ਫੀਸਦੀ ਤੋਂ ਜ਼ਿਆਦਾ ਦੀ ਛਾਲ ਦੇਖਣ ਨੂੰ ਮਿਲ ਰਹੀ ਹੈ।

ਆਓ ਜਾਣਦੇ ਹਾਂ ਟਾਪ ਉੱਤੇ ਰਹਿਣ ਵਾਲੀਆਂ ਕੰਪਨੀਆਂ ਦੇ ਬਾਰੇ...

Maruti Suzuki India Ltd ਕੰਪਨੀ ਦਾ ਆਖਰੀ ਕੀਮਤ +2.61 ਰਿਹਾ ਇਸ ਦੌਰਾਨ ਮਾਰੂਤੀ ਕੰਪਨੀ ਦੇ ਸ਼ੇਅਰ ਹਰੇ ਨਿਸ਼ਾਨ ਤੇ ਰਹੇ।

Maruti Suzuki India Ltd ਕੰਪਨੀ ਦਾ ਆਖਰੀ ਕੀਮਤ +2.61 ਰਿਹਾ ਇਸ ਦੌਰਾਨ ਮਾਰੂਤੀ ਕੰਪਨੀ ਦੇ ਸ਼ੇਅਰ ਹਰੇ ਨਿਸ਼ਾਨ ਤੇ ਰਹੇ।

Adani Ports and Special Economic Zone Ltd. ਦੇ ਸ਼ੇਅਰਾਂ ਦਾ ਮੁੱਲ 967.55 ਤੋਂ ਲੈ ਕੇ +2.09 ਫ਼ੀਸਦੀ ਰਿਹਾ।

Adani Ports and Special Economic Zone Ltd. ਦੇ ਸ਼ੇਅਰਾਂ ਦਾ ਮੁੱਲ 967.55 ਤੋਂ ਲੈ ਕੇ +2.09 ਫ਼ੀਸਦੀ ਰਿਹਾ।

NTPC Ltd ਕੰਪਨੀ ਦੇ ਸ਼ੇਅਰ ਅੱਜ 174.60 ਲੈ ਕੇ +1.72 ਫੀਸਦੀ ਨਾਲ ਹਰੇ ਨਿਸ਼ਾਨ ਉੱਤੇ ਰਹੇ।

NTPC Ltd ਕੰਪਨੀ ਦੇ ਸ਼ੇਅਰ ਅੱਜ 174.60 ਲੈ ਕੇ +1.72 ਫੀਸਦੀ ਨਾਲ ਹਰੇ ਨਿਸ਼ਾਨ ਉੱਤੇ ਰਹੇ।

ਇਸ ਦੌਰਾਨ Power Grid Corporation of Indian Ltd, Coal India Ltd, SBI bank, Bharti Airtel Ltd ਤੇ ICICI Bank ਦੇ ਸ਼ੇਅਰ ਹਰੇ ਨਿਸ਼ਾਨ ਉੱਤੇ ਰਹੇ।

ਇਸ ਦੌਰਾਨ ਕਈ ਕੰਪਨੀਆਂ ਦੇ ਸ਼ੇਅਰ ਲਾਲ ਨਿਸ਼ਾਨ ਉੱਤੇ ਰਹੇ ਜਿਨ੍ਹਾਂ ਵਿੱਚੋਂ Infosys Ltd ਦੇ ਸ਼ੇਅਰਾਂ ਦਾ ਰੇਟ 1,435.00 ਤੇ -2.71 ਫ਼ੀਸਦੀ ਹੋ ਕੇ ਲਾਲ ਨਿਸ਼ਾਨ ਉੱਤੇ ਰਹਿ ਗਏ।

ਇਸ ਦੌਰਾਨ ਕਈ ਕੰਪਨੀਆਂ ਦੇ ਸ਼ੇਅਰ ਲਾਲ ਨਿਸ਼ਾਨ ਉੱਤੇ ਰਹੇ ਜਿਨ੍ਹਾਂ ਵਿੱਚੋਂ Infosys Ltd ਦੇ ਸ਼ੇਅਰਾਂ ਦਾ ਰੇਟ 1,435.00 ਤੇ -2.71 ਫ਼ੀਸਦੀ ਹੋ ਕੇ ਲਾਲ ਨਿਸ਼ਾਨ ਉੱਤੇ ਰਹਿ ਗਏ।

Hero Motocorp Ltd ਦੇ ਸ਼ੇਅਰ 2,785 ਤੇ -2.41 ਉੱਤੇ ਆ ਕੇ ਬੰਦ ਹੋਏ ਗਏ।

Cipla Ltd ਦੇ ਸ਼ੇਅਰ 1,034.95 ਤੇ -2.24 , Tata Steel Ltd, 106.80 ਤੇ -2.11 , Bajaj Auto Ltd ਦੇ ਸ਼ੇਅਰ 3,789.90 ਤੇ -1.56 ਫ਼ੀਸਦੀ ਉੱਤੇ ਆ ਕੇ ਲਾਲ ਨਿਸ਼ਾਨ ਉੱਤੇ ਰਹੇ।

ਅੱਜ ਘਰੇਲੂ ਸ਼ੇਅਰ ਬਾਜ਼ਾਰ ਦੀ ਸ਼ੁਰੂਆਤੀ ਸ਼ੁਰੂਆਤ 'ਚ ਸੈਂਸੈਕਸ ਅਤੇ ਨਿਫਟੀ 'ਚ ਚੰਗੀ ਤੇਜ਼ੀ ਦੇਖਣ ਨੂੰ ਮਿਲੀ। ਬੀ.ਐੱਸ.ਈ. ਦਾ ਸੈਂਸੈਕਸ 113 ਅੰਕ ਚੜ੍ਹ ਕੇ 60460 ਦੇ ਪੱਧਰ 'ਤੇ ਅਤੇ ਨਿਫਟੀ 41 ਅੰਕਾਂ ਦੀ ਤੇਜ਼ੀ ਨਾਲ 18045 ਦੇ ਪੱਧਰ 'ਤੇ ਨਜ਼ਰ ਆ ਰਿਹਾ ਹੈ।