ਬੈਂਕ 'ਚ ਖਾਤੇ ਰੱਖਣ ਵਾਲੇ ਕਰੋੜਾਂ ਗਾਹਕਾਂ ਲਈ ਵੱਡੀ ਖਬਰ ਹੈ। ਜੇ ਤੁਹਾਡਾ ਵੀ ਬੈਂਕ 'ਚ ਖਾਤਾ ਹੈ ਤਾਂ ਜਾਣ ਲਓ ਕਿ ਰਿਜ਼ਰਵ ਬੈਂਕ ਜਲਦ ਹੀ ਕਿਸੇ ਬੈਂਕ ਨੂੰ ਬੰਦ ਕਰਨ ਜਾ ਰਿਹੈ।