ਇਹ ਸਰਦੀਆਂ ਦਾ ਮੌਸਮ ਹੈ ਅਤੇ ਭੋਜਨ ਵਿੱਚ ਲੱਸਣ (Garlic) ਨੂੰ ਸ਼ਾਮਲ ਕਰਨ ਨਾਲ ਇਹ ਸੁਆਦੀ ਬਣ ਜਾਂਦਾ ਹੈ। ਪਰ ਮੌਜੂਦਾ ਸਮੇਂ ਵਿੱਚ ਇਹ ਹਰ ਕਿਸੇ ਦੇ ਵੱਸ ਵਿੱਚ ਨਹੀਂ ਹੈ।