ਕੈਂਸਰ ਦੇ ਬਿਹਤਰ ਇਲਾਜ ਲਈ ਕਈ ਸਾਲਾਂ ਤੋਂ ਦੁਨੀਆ ਭਰ ਵਿੱਚ ਕਈ ਤਰ੍ਹਾਂ ਦੀਆਂ ਖੋਜਾਂ ਚੱਲ ਰਹੀਆਂ ਹਨ। ਹੁਣ ਹਾਲ ਹੀ ਵਿੱਚ ਇਨ੍ਹਾਂ ਖੋਜਾਂ ਰਾਹੀਂ ਵਿਗਿਆਨੀਆਂ ਨੂੰ ਕੈਂਸਰ ਦੇ ਖੇਤਰ ਵਿੱਚ ਸਫ਼ਲਤਾ ਮਿਲੀ ਹੈ।