ਹੇਬੀਕਸ ਦੇ ਫੁੱਲ ਅਤੇ ਸ਼ਹਿਦ ਦਾ ਪੇਸਟ ਬਣਾ ਕੇ ਵਾਲਾ ਵਿਚ ਲਗਾਓ ਕਲਰ ਵਿਚ ਬਹੁਤ ਸਾਰੇ ਕੈਮੀਕਲ ਹੁੰਦੇ ਹਨ, ਜਿਸ ਨਾਲ ਵਾਲ਼ ਖਰਾਬ ਹੋ ਜਾਂਦੇ ਹਨ ਵਾਲਾਂ ਨੂੰ ਸੋਹਣਾ ਤੇ ਸਿਹਤਮੰਦ ਬਣਾਉਣ ਲਈ ਇਹਨਾਂ ਦੀ ਮਾਲਿਸ਼ ਕਰੋ ਰਾਤ ਨੂੰ ਸੌਣ ਤੋਂ ਪਹਿਲਾਂ ਹਮੇਸ਼ਾ ਸਿਰਹਾਣਾ ਲੈਣ ਲਈ ਸੈਟਨ ਦੇ ਕਪੜੇ ਦੀ ਵਰਤੋਂ ਕਰੋ, ਇਸ ਨਾਲ ਵਾਲ਼ ਟੁੱਟ ਦੇ ਨਹੀਂ ਬਿਜਲੀ ਦੇ ਉਪਕਰਨਾਂ ਦੀ ਵਰਤੋਂ ਕਰਨ ਕਰਕੇ ਅਸੀ ਵਾਲਾ ਦਾ ਨੁਕਸਾਨ ਕਰ ਬੈਠਦੇ ਹਾਂ ਵਾਲਾ ਦੀ ਲੰਬਾਈ ਲਈ ਪਿਆਜ਼ ਦਾ ਰਸ ਬੇਹੱਦ ਗੁਣਕਾਰੀ, ਇਸ ਨੂੰ ਹਫਤੇ ਵਿੱਚ ਇੱਕ ਵਾਰ ਜ਼ਰੂਰ ਲਗਾਓ ਨਾਰੀਅਲ ਦੇ ਤੇਲ ਵਿੱਚ ਮੇਥੀ ਦੇ ਦਾਣੇ ਪਾਕੇ ਇਸਨੂੰ ਓਬਾਲ਼ ਲਵੋ, ਬਾਅਦ ਇਸ ਨੂੰ ਆਪਣੇ ਵਾਲਾ ਵਿਚ ਲਗਾਓ