ਕੱਚੇ ਦੁੱਧ ਵਿੱਚ ਸ਼ਹਿਦ ਮਿਲਾ ਕੇ ਕਲੀਨਰ ਦੀ ਤਰ੍ਹਾਂ ਵਰਤੋਂ ਕਰੋ ਮੁਲਤਾਨੀ ਮਿੱਟੀ ਵਿੱਚ ਦੁੱਧ ਮਿਲਾ ਕੇ ਇਸ ਨੂੰ ਚਿਹਰੇ 'ਤੇ ਲਗਾਓ ਸ਼ਾਹਿਦ ਵਿੱਚ ਨਿੰਬੂ ਦਾ ਰਸ ਮਿਲਾ ਕੇ ਚਿਹਰੇ 'ਤੇ ਲਗਾਉਣ ਨਾਲ ਰੰਗ ਸਾਫ ਹੋ ਜਾਂਦਾ ਹੈ ਛਾਇਆਂ ਲਈ ਹਫ਼ਤੇ 'ਚ ਦੋ ਵਾਰ ਆਲੂ ਦਾ ਰਸ ਚਿਹਰੇ ਲਗਾਓਣ ਨਾਲ ਚਿਹਰਾ ਸਾਫ ਹੋ ਜਾਵੇਗਾ ਐਲੋਵੇਰਾ ਦੀ ਮਾਲਿਸ਼ ਕਰਨ ਨਾਲ ਚਿਹਰੇ ਦੇ ਦਾਗ -ਧੱਬੇ ਦੂਰ ਹੁੰਦੇ ਹਨ ਖੁਸ਼ਕ ਚਮੜੀ ਲਈ ਕੇਲੇ ਅਤੇ ਸ਼ਹਿਦ ਦਾ ਪੇਸਟ ਲਗਾਓ ਸ਼ਾਹਿਦ ਵਿੱਚ ਚੁਟਕੀ ਹਲਦੀ ਮਿਲਾ ਕੇ ਚਿਹਰੇ 'ਤੇ ਲਗਾਉਣ ਨਾਲ ਰੰਗ ਸਾਫ ਹੋ ਜਾਂਦਾ ਹੈ ਰਾਤ ਨੂੰ ਸੌਣ ਤੋਂ ਪਹਿਲਾ ਬਦਾਮ ਦੇ ਤੇਲ ਦੀ ਮਾਲਿਸ਼ ਕਰਨ ਨਾਲ ਚਿਹਰੇ ਤੇ ਚਮਕ ਆਉਂਦੀ ਹੈ