ਟੀਵੀ ਦੀ ਬੋਲਡ ਅਦਾਕਾਰਾ Aamna Sharif ਇੱਕ ਵਾਰ ਫਿਰ ਆਪਣੇ ਲੇਟੈਸਟ ਫੋਟੋਸ਼ੂਟ ਨਾਲ ਪ੍ਰਸ਼ੰਸਕਾਂ ਦਾ ਦਿਲ ਧੜਕਦੀ ਨਜ਼ਰ ਆ ਰਹੀ ਹੈ। ਆਪਣੇ ਕੂਲ ਲੁੱਕ 'ਚ ਉਸ ਨੇ ਕਈ ਕਿਲਰ ਪੋਜ਼ ਦਿੱਤੇ ਹਨ।