ਮਾਵਰਾ ਹੁਸੈਨ ਇੱਕ ਮਸ਼ਹੂਰ ਪਾਕਿਸਤਾਨੀ ਅਭਿਨੇਤਰੀ ਹੈ ਉਹ ਆਪਣੀ ਖੂਬਸੂਰਤੀ ਨਾਲ ਬਾਲੀਵੁੱਡ ਅਭਿਨੇਤਰੀਆਂ ਦਾ ਮੁਕਾਬਲਾ ਕਰਦੀ ਹੈ ਮਾਵਰਾ ਆਪਣੀ ਅਦਾਕਾਰੀ ਦੇ ਨਾਲ-ਨਾਲ ਸੁੰਦਰਤਾ ਲਈ ਵੀ ਮਸ਼ਹੂਰ ਹੈ ਅਦਾਕਾਰਾ ਮਾਵਰਾ ਹੁਸੈਨ ਸੋਸ਼ਲ ਮੀਡੀਆ 'ਤੇ ਕਾਫੀ ਮਸ਼ਹੂਰ ਹੈ ਉਹ ਅਕਸਰ ਆਪਣੇ ਹਰ ਚੰਗੇ-ਮਾੜੇ ਪਲ ਨੂੰ ਆਪਣੇ ਚਹੇਤਿਆਂ ਨਾਲ ਸਾਂਝਾ ਕਰਦੀ ਹੈ ਤਸਵੀਰਾਂ 'ਚ ਸਾਦਗੀ 'ਚ ਵੀ ਉਸ ਦੀ ਖੂਬਸੂਰਤੀ ਨਜ਼ਰ ਆ ਰਹੀ ਹੈ ਅਦਾਕਾਰਾ ਦੀ ਮੁਸਕਰਾਹਟ ਨੂੰ ਜਿਸ ਨੇ ਦੇਖਿਆ ਉਹ ਇਸ 'ਚ ਗੁਆਚ ਗਿਆ ਉਨ੍ਹਾਂ ਨੂੰ ਸੀਰੀਅਲ 'ਕਿੱਸਾ ਮੇਹਰਬਾਨੋਂ ਕਾ' 'ਚ ਬੈਸਟ ਫੀਮੇਲ ਐਕਟਰ ਲਈ ਨਾਮਜ਼ਦ ਕੀਤਾ ਗਿਆ ਹੈ ਅਦਾਕਾਰਾ ਦਾ ਨਾਂ ਪਾਕਿਸਤਾਨ ਤੋਂ ਇਲਾਵਾ ਏਸ਼ੀਆ ਦੀਆਂ ਸਭ ਤੋਂ ਖੂਬਸੂਰਤ ਔਰਤਾਂ 'ਚ ਸ਼ਾਮਿਲ ਹੈ ਮਾਵਰਾ ਦੀ ਹਰ ਤਸਵੀਰ ਸਾਹਮਣੇ ਆਉਂਦੇ ਹੀ ਸੋਸ਼ਲ ਮੀਡੀਆ 'ਤੇ ਛਾ ਜਾਂਦੀ ਹੈ