ਅਦਾਕਾਰ ਅਭਿਨਵ ਸ਼ੁਕਲਾ ਛੋਟੇ ਪਰਦੇ ਦਾ ਇੱਕ ਵੱਡਾ ਨਾਂ ਹੈ ਅਭਿਨਵ ਸ਼ੁਕਲਾ ਕਈ ਰਿਐਲਿਟੀ ਟੀਵੀ ਸ਼ੋਅਜ਼ ਦਾ ਵੀ ਹਿੱਸਾ ਰਹਿ ਚੁੱਕੇ ਹੈ ਉਹ ਰਿਐਲਿਟੀ ਸ਼ੋਅ 'ਬਿੱਗ ਬੌਸ 14' 'ਚ ਵੀ ਹਿੱਸਾ ਲੈ ਚੁੱਕੇ ਹੈ ਇਸ ਸ਼ੋਅ ਤੋਂ ਬਾਅਦ ਉਨ੍ਹਾਂ ਨੇ ਆਪਣੀ ਵੱਖਰੀ ਪਛਾਣ ਬਣਾਈ ਹੈ ਅਭਿਨਵ ਆਪਣੀ ਐਕਟਿੰਗ ਦੇ ਨਾਲ ਆਪਣੀ ਫਿਟਨੈੱਸ ਤੇ ਲੁੱਕ ਨੂੰ ਲੈ ਕੇ ਵੀ ਚਰਚਾ 'ਚ ਰਹਿੰਦੇ ਹਨ ਉਸਨੇ ਆਪਣੇ ਕਰੀਅਰ ਦੀ ਸ਼ੁਰੂਆਤ ਇੱਕ ਮਾਡਲ ਵਜੋਂ ਕੀਤੀ ਸੀ ਉਸਨੇ 2004 'ਚ ਮਰਹੂਮ ਅਭਿਨੇਤਾ ਸਿਧਾਰਥ ਸ਼ੁਕਲਾ ਨਾਲ ਮਾਡਲਿੰਗ ਦੀ ਸ਼ੁਰੂਆਤ ਕੀਤੀ ਅਭਿਨਵ 'ਬਿੱਗ ਬੌਸ 14' ਅਤੇ 'ਖਤਰੋਂ ਕੇ ਖਿਲਾੜੀ 11' ਦਾ ਹਿੱਸਾ ਵੀ ਰਹਿ ਚੁੱਕੇ ਹਨ ਅਭਿਨਵ ਨੇ ਟੀਵੀ ਇੰਡਸਟਰੀ ਦੇ ਨਾਲ ਬਾਲੀਵੁੱਡ ਵਿੱਚ ਵੀ ਕੰਮ ਕੀਤਾ ਹੈ ਉਹ ਆਪਣੀ ਪਤਨੀ ਰੁਬੀਨਾ ਨਾਲ ਕਈ ਮਿਊਜ਼ਿਕ ਵੀਡੀਓਜ਼ 'ਚ ਵੀ ਨਜ਼ਰ ਆ ਚੁੱਕੇ ਹਨ