ਤੇਲ-ਮਸਾਲੇਦਾਰ ਭੋਜਨ ਖਾਣ ਨਾਲ ਪੇਟ 'ਚ ਗਰਮੀ ਅਤੇ ਜਲਨ ਦੀ ਸਮੱਸਿਆ ਹੁੰਦੀ ਹੈ।

ਅਜਿਹਾ ਭੋਜਨ ਖਾਣ ਨਾਲ ਜੋ ਆਸਾਨੀ ਨਾਲ ਨਹੀਂ ਪਚਦਾ ਹੈ, ਇਸ ਨਾਲ ਪੇਟ ਵਿਚ ਗਰਮੀ, ਐਸੀਡਿਟੀ ਅਤੇ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਹੋਣ ਲੱਗਦੀਆਂ ਹਨ।

ਜੇਕਰ ਪੇਟ 'ਚ ਜਲਨ ਹੁੰਦੀ ਹੈ ਤਾਂ ਸੌਂਫ ਦਾ ਸੇਵਨ ਕਰੋ। ਸੌਂਫ ਅਸਲ ਵਿਚ ਬਹੁਤ ਠੰਡੀ ਹੁੰਦੀ ਹੈ, ਇਸ ਨੂੰ ਖਾਣ ਨਾਲ ਪੇਟ ਦੀ ਗਰਮੀ ਦੂਰ ਹੁੰਦੀ ਹੈ।

ਜਦੋਂ ਵੀ ਪੇਟ ਵਿੱਚ ਐਸਿਡ ਦੀ ਸਮੱਸਿਆ ਹੋਵੇ ਤਾਂ ਇਲਾਇਚੀ ਖਾਓ ਜਾਂ ਇਲਾਇਚੀ ਵਾਲੀ ਚਾਹ ਪੀਓ।

ਤੁਲਸੀ ਪੇਟ ਦੀ ਜਲਨ ਨੂੰ ਸ਼ਾਂਤ ਕਰਦੀ ਹੈ। ਤੁਲਸੀ 'ਚ ਕਈ ਅਜਿਹੇ ਤੱਤ ਹੁੰਦੇ ਹਨ, ਜੋ ਪੇਟ ਦੀ ਗਰਮੀ ਨੂੰ ਸ਼ਾਂਤ ਕਰਦੇ ਹਨ।

ਤੁਲਸੀ ਪੇਟ ਦੀ ਜਲਨ ਨੂੰ ਸ਼ਾਂਤ ਕਰਦੀ ਹੈ। ਤੁਲਸੀ 'ਚ ਕਈ ਅਜਿਹੇ ਤੱਤ ਹੁੰਦੇ ਹਨ, ਜੋ ਪੇਟ ਦੀ ਗਰਮੀ ਨੂੰ ਸ਼ਾਂਤ ਕਰਦੇ ਹਨ।

ਪੁਦੀਨੇ ਵਿੱਚ ਐਂਟੀ-ਆਕਸੀਡੈਂਟ, ਐਂਟੀ-ਬੈਕਟੀਰੀਅਲ, ਐਂਟੀ-ਇੰਫਲੇਮੇਟਰੀ ਅਤੇ ਔਸ਼ਧੀ ਗੁਣ ਹੁੰਦੇ ਹਨ, ਜੋ ਪੇਟ ਦੀ ਗਰਮੀ, ਜਲਣ ਅਤੇ ਐਸਿਡ ਨੂੰ ਸ਼ਾਂਤ ਕਰਦੇ ਹਨ।

ਪੇਟ ਵਿਚ ਗਰਮੀ ਹੋਣ ਕਾਰਨ ਕਬਜ਼, ਪੇਟ ਦਰਦ ਅਤੇ ਛਾਲੇ ਵੀ ਹੋ ਸਕਦੇ ਹਨ।

ਹਾਲਾਂਕਿ ਕੁਝ ਘਰੇਲੂ ਨੁਸਖਿਆਂ ਨੂੰ ਅਪਣਾ ਕੇ ਤੁਸੀਂ ਇਸ ਸਮੱਸਿਆ ਤੋਂ ਛੁਟਕਾਰਾ ਪਾ ਸਕਦੇ ਹੋ।

ਪੇਟ ਦੀ ਜਲਣ ਹੋਣ 'ਤੇ ਜ਼ਿਆਦਾ ਦਵਾਈਆਂ ਦਾ ਸੇਵਨ ਨਾ ਕਰੋ ਬਲਕਿ ਘਰੇਲੂ ਨੁਸਖੇ ਅਜ਼ਮਾਓ।

ਪੇਟ ਦੀ ਜਲਣ ਹੋਣ 'ਤੇ ਜ਼ਿਆਦਾ ਦਵਾਈਆਂ ਦਾ ਸੇਵਨ ਨਾ ਕਰੋ ਬਲਕਿ ਘਰੇਲੂ ਨੁਸਖੇ ਅਜ਼ਮਾਓ।