ਨਿਯਮ ਬਣਾਓ, ਜਦੋਂ ਵੀ ਤੁਸੀਂ ਕੁਝ ਖਾਂਦੇ ਹੋ, ਉਸ ਤੋਂ ਬਾਅਦ 1 ਗਲਾਸ ਕੋਸਾ ਪਾਣੀ ਪੀਓ।
ਦਿਨ ਦੀ ਸ਼ੁਰੂਆਤ ਕੋਸੇ ਪਾਣੀ ਨਾਲ ਕਰਨ ਨਾਲ ਸਰੀਰ 'ਚੋਂ ਜ਼ਹਿਰੀਲੇ ਤੱਤ ਬਾਹਰ ਨਿਕਲ ਜਾਂਦੇ ਹਨ।
ਨਿਯਮਿਤ ਰੂਪ ਨਾਲ ਗਰਮ ਪਾਣੀ ਪੀਣ ਨਾਲ ਪੇਟ ਅਤੇ ਪਾਚਨ ਕਿਰਿਆ ਠੀਕ ਰਹਿੰਦੀ ਹੈ।
ਗਰਮ ਪਾਣੀ ਸਰੀਰ ਵਿੱਚ ਜਮ੍ਹਾਂ ਹੋਈ ਚਰਬੀ ਨੂੰ ਤੋੜਦਾ ਹੈ। ਆਪਣੀ ਫੈਟ ਇੰਟੇਕ 'ਤੇ ਵੀ ਧਿਆਨ ਦੇਣਾ ਜ਼ਰੂਰੀ ਹੈ।