ਅਸੀਂ ਗੱਲ ਕਰ ਰਹੇ ਹਾਂ ਥਾਇਰਾਇਡ ਦੀ ਵੱਧ ਰਹੀ ਸਮੱਸਿਆ ਬਾਰੇ।
ਹਰੇ ਧਨੀਏ ਨਾਲ ਭਰਪੂਰ ਫਾਈਬਰ ਮਿਲਦਾ ਹੈ, ਜੋ ਕਿ ਕਾਰਬੋਹਾਈਡਰੇਟ ਦੀ ਇੱਕ ਕਿਸਮ ਹੈ ਤੇ ਪੌਦਿਆਂ ਤੋਂ ਪ੍ਰਾਪਤ ਕੀਤਾ ਜਾਂਦਾ ਹੈ।
ਹਰਾ ਧਨੀਆ ਲਿਪਿਡਸ ਦਾ ਵਧੀਆ ਸਰੋਤ ਹੈ। ਆਯੁਰਵੇਦ ਵਿੱਚ ਤ੍ਰਿਸ਼ੋਧਕ ਦਵਾਈਆਂ ਦੀ ਸ਼੍ਰੇਣੀ ਵਿੱਚ ਹੈ।
ਥਾਇਰਾਇਡ ਦੀ ਸਮੱਸਿਆ ਹੋਣ 'ਤੇ ਹਰੇ ਧਨੀਏ ਨੂੰ ਨਿਯਮਿਤ ਰੂਪ ਨਾਲ ਖਾਣਾ ਚਾਹੀਦਾ ਹੈ।
ਥਾਇਰਾਈਡ ਦੀ ਸਮੱਸਿਆ ਹੋਣ 'ਤੇ ਆਪਣੀ ਰੋਜ਼ਾਨਾ ਖੁਰਾਕ 'ਚ ਹਰਾ ਧਨੀਆ ਸ਼ਾਮਲ ਕਰੋ।