ਜੇ ਤੁਹਾਨੂੰ ਐਸੀਡਿਟੀ ਦੀ ਸਮੱਸਿਆ ਹੈ ਤਾਂ ਸਵੇਰੇ ਸਮੇਂ ਕੁਝ ਚੀਜ਼ਾਂ ਦਾ ਸੇਵਨ ਕਰਨ ਤੋਂ ਪਰਹੇਜ ਕਰੋ।

ਖਾਸ ਕਰਕੇ ਖਾਲੀ ਪੇਟ ਇਹ ਚੀਜ਼ਾਂ ਬਿਲਕੁਲ ਨਹੀਂ ਖਾਣੀਆਂ ਚਾਹੀਦੀਆਂ ਕਿਉਂਕਿ ਅਜਿਹਾ ਕਰਨ ਨਾਲ ਸਥਿਤੀ ਵਿਗੜ ਸਕਦੀ ਹੈ।

ਸਵੇਰੇ ਖਾਲੀ ਪੇਟ ਆਲੂ ਦੇ ਚਿਪਸ ਜਾਂ ਨਮਕੀਨ ਸਨੈਕਸ ਨਾ ਖਾਓ ਇਸ ਨਾਲ ਤੁਹਾਨੂੰ ਐਸੀਡਿਟੀ ਹੋ ਸਕਦੀ ਹੈ।

ਖਾਲੀ ਪੇਟ ਚਾਹ, ਕੌਫੀ, ਸੋਡਾ, ਕੋਲਡ ਡਰਿੰਕਸ ਜਾਂ ਸਾਫਟ ਡਰਿੰਕਸ ਨਾ ਪੀਓ, ਇਹ ਐਸੀਡਿਟੀ ਵਧਾਉਂਦੇ ਹਨ।

ਸੇਬ ਫਾਇਦੇਮੰਦ ਫਲ ਹੈ ਪਰ ਜੇ ਤੁਸੀਂ ਇਸ ਦਾ ਸੇਵਨ ਖਾਲੀ ਪੇਟ ਕਰਦੇ ਹੋ ਤਾਂ ਤੁਹਾਨੂੰ ਹਾਰਟਬਰਨ ਹੋ ਸਕਦਾ ਹੈ।

ਆਯੁਰਵੇਦ ਵਿੱਚ ਖਾਲੀ ਪੇਟ ਫਲਾਂ ਦਾ ਸੇਵਨ ਕਰਨ ਦੀ ਮਨਾਹੀ ਹੈ। ਇਸ ਲਈ ਦਿਨ ਦੀ ਸ਼ੁਰੂਆਤ 'ਚ ਕਦੇ ਵੀ ਫਲਾਂ ਦਾ ਸੇਵਨ ਨਾ ਕਰੋ।

ਜੇ ਤੁਸੀਂ ਇਨ੍ਹਾਂ ਸਾਰੀਆਂ ਚੀਜ਼ਾਂ ਦਾ ਸੇਵਨ ਕਰਦੇ ਹੋ ਤਾਂ ਹਾਰਟ ਬਰਨ, ਐਸੀਡਿਟੀ ਜਾਂ ਇਨਫੈਕਸ਼ਨ ਹੋ ਸਕਦੀ ਹੈ।

ਫਲ ਖਾਣ ਦਾ ਸਭ ਤੋਂ ਵਧੀਆ ਸਮਾਂ ਸ਼ਾਮ ਦਾ ਹੈ। ਯਾਨੀ ਦੁਪਹਿਰ ਦੇ ਖਾਣੇ ਤੇ ਰਾਤ ਦੇ ਖਾਣੇ ਦੇ ਵਿਚਕਾਰ ਦਾ ਸਮਾਂ।