ਤਣਾਅ ਤੇ ਗੁੱਸੇ ਕਾਰਨ ਅੱਜ ਦੇ ਸਮੇਂ ਵਿੱਚ ਹਾਈ ਬੀਪੀ ਦੀ ਸਮੱਸਿਆ ਬਹੁਤ ਤੇਜ਼ੀ ਨਾਲ ਵੱਧ ਰਹੀ ਹੈ।

ਬਹੁਤੇ ਲੋਕ ਜਾਣਦੇ ਹਨ ਕਿ ਬੀਪੀ ਘੱਟ ਹੋਣ 'ਤੇ ਚੀਨੀ ਨਮਕ ਦਾ ਘੋਲ ਲੈਣਾ ਚਾਹੀਦਾ ਹੈ ਜਾਂ ਕੋਈ ਮਿੱਠੀ ਚੀਜ਼ ਖਾਣੀ ਚਾਹੀਦੀ ਹੈ।

ਪਰ ਹਾਈ ਬੀਪੀ ਹੋਣ ਦੀ ਸੂਰਤ ਵਿੱਚ ਕੀ ਕਰਨਾ ਚਾਹੀਦਾ ਹੈ ਇਸ ਬਾਰੇ ਅੱਜ ਅਸੀਂ ਗੱਲ ਕਰਾਂਗੇ...

ਬੀਪੀ ਹਾਈ ਹੋਣ 'ਤੇ ਕੋਸ਼ਿਸ਼ ਕਰੋ ਭੀੜ ਤੋਂ ਦੂਰ ਹੋ ਕੇ ਤਾਜ਼ੀ ਹਵਾ 'ਚ ਜਾਓ।

ਜੇ ਸਾਹ ਲੈਣ 'ਚ ਆਸਾਨੀ ਹੋਵੇ ਤਾਂ ਇਕ ਗਲਾਸ ਤਾਜ਼ਾ ਪਾਣੀ ਪੀਓ। ਪਾਣੀ ਗਰਮ ਨਹੀਂ ਹੋਣਾ ਚਾਹੀਦਾ।

ਡੂੰਘਾ ਸਾਹ ਲੈਂਦੇ ਸਮੇਂ ਨੱਕ ਰਾਹੀਂ ਸਾਹ ਲਓ ਤੇ ਮੂੰਹ ਰਾਹੀਂ ਸਾਹ ਬਾਹਰ ਕੱਢੋ। ਇਸ ਨਾਲ ਸਰੀਰ 'ਚ ਆਕਸੀਜਨ ਦਾ ਪੱਧਰ ਵਧੇਗਾ।

ਬਿਮਾਰੀ ਦਾ ਇਲਾਜ ਸ਼ੁਰੂ ਨਹੀਂ ਕੀਤਾ ਤਾਂ ਅੱਖਾਂ ਬੰਦ ਕਰਕੇ ਘੱਟੋ-ਘੱਟ ਅੱਧੇ ਘੰਟੇ ਲਈ ਸ਼ਾਂਤੀ ਨਾਲ ਲੇਟ ਜਾਓ।

ਕੁਝ ਲੋਕਾਂ ਦੇ ਪਿਸ਼ਾਬ 'ਚ ਖੂਨ ਵੀ ਆ ਸਕਦਾ ਹੈ। ਪਰ ਜ਼ਰੂਰੀ ਨਹੀਂ ਹੈ ਕਿ ਇਹ ਸਾਰੇ ਲੱਛਣ ਹਰ ਇਕ 'ਚ ਹੋਣ।