ਮਾਈਗਰੇਨ ਦੇ ਸਭ ਤੋਂ ਆਮ ਕਾਰਨਾਂ ਵਿੱਚੋਂ ਇੱਕ ਤਣਾਅ ਹੈ।

ਜੇਕਰ ਤੁਸੀਂ ਮਾਈਗ੍ਰੇਨ ਦੇ ਟ੍ਰਿਗਰ ਪੁਆਇੰਟ ਨੂੰ ਪਛਾਣ ਲੈਂਦੇ ਹੋ ਤਾਂ ਤੁਸੀਂ ਇਸ ਤੋਂ ਕਾਫੀ ਹੱਦ ਤਕ ਛੁਟਕਾਰਾ ਪਾ ਸਕਦੇ ਹੋ।

ਕਈ ਵਾਰ ਖਾਣ-ਪੀਣ, ਨੀਂਦ, ਤਣਾਅ, ਰੁਟੀਨ ਵਿੱਚ ਬਦਲਾਅ ਅਤੇ ਓਵਰਲੋਡ ਕਾਰਨ ਮਾਈਗ੍ਰੇਨ ਹੁੰਦਾ ਹੈ।

ਤਣਾਅ ਨੂੰ ਦੂਰ ਕਰਨ ਲਈ ਤੁਹਾਨੂੰ ਲੋੜੀਂਦੀ ਨੀਂਦ ਲੈਣੀ ਚਾਹੀਦੀ ਹੈ।

ਆਪਣੀ ਖ਼ੁਰਾਕ ਵਿੱਚ ਤਾਜ਼ੇ ਫਲ ਅਤੇ ਸਬਜ਼ੀਆਂ ਸ਼ਾਮਲ ਕਰੋ।

ਤੁਹਾਨੂੰ ਇਹ ਵੀ ਧਿਆਨ ਦੇਣਾ ਚਾਹੀਦਾ ਹੈ ਕਿ ਤੁਹਾਨੂੰ ਮਾਈਗ੍ਰੇਨ ਕਦੋਂ ਤੇ ਕਿਹੜੇ ਕਾਰਨਾਂ ਕਰਕੇ ਹੁੰਦਾ ਹੈ।

ਯੋਗਾ ਨਾ ਸਿਰਫ ਸਰੀਰ ਨੂੰ ਸਿਹਤਮੰਦ ਬਣਾਉਂਦਾ ਹੈ, ਸਗੋਂ ਤੁਹਾਡੇ ਦਿਮਾਗ ਨੂੰ ਵੀ ਤੰਦਰੁਸਤ ਰੱਖਦਾ ਹੈ।

ਤਣਾਅ ਨੂੰ ਦੂਰ ਕਰਨ ਲਈ ਰੋਜ਼ਾਨਾ ਲਗਭਗ ਅੱਧਾ ਘੰਟਾ ਸੈਰ, ਕਸਰਤ ਜਾਂ ਸਰੀਰਕ ਗਤੀਵਿਧੀ ਕਰੋ।