ਚਮੜੀ 'ਤੇ ਮੁਹਾਸੇ ਦੇ ਦੌਰਾਨ ਆਪਣੇ ਸਿਰਹਾਣੇ ਦੇ ਕਵਰ ਨੂੰ ਵਾਰ-ਵਾਰ ਬਦਲੋ।

ਫੇਸ ਤੋਂ ਤੇਲ ਹਟਾਉਣ ਲਈ ਵਾਰ-ਵਾਰ ਫੇਸ ਵਾਸ਼ ਨਾ ਕਰੋ, ਬਲਕਿ ਟੀਸ਼ੂ ਪੇਪਰ ਯੂਜ਼ ਕਰੋ।

ਪ੍ਰਦੂਸ਼ਣ ਕਾਰਨ ਚਿਹਰੇ 'ਤੇ ਮੁਹਾਸੇ ਹੋ ਸਕਦੇ ਹਨ ਜੋ ਸਕਿਨ ਦੀ ਸੁੰਦਰਤਾ ਨੂੰ ਖਰਾਬ ਕਰਦੇ ਹਨ।

ਚਿਹਰੇ 'ਤੇ ਮੁਹਾਸੇ ਹੋਣ ਤੋਂ ਬਾਅਦ ਇਸ ਦੇ ਦਾਗ-ਧੱਬੇ ਪਿੱਛੇ ਰਹਿ ਜਾਂਦੇ ਹਨ।

ਵਾਰ-ਵਾਰ ਫੇਸ ਵਾਸ਼ ਕਰਨ ਨਾਲ ਸਕਿਨ ਨੂੰ ਨੁਕਸਾਨ ਹੋ ਸਕਦਾ ਹੈ।

ਸਿਰਹਾਣੇ ਦਾ ਕਵਰ ਨਹੀਂ ਬਦਲਣ 'ਤੇ ਇਸ 'ਚ ਬੈਕਟੀਰੀਆ ਵਧਣੇ ਸ਼ੁਰੂ ਹੋ ਜਾਂਦੇ ਹਨ।

ਹਫ਼ਤੇ ਵਿੱਚ ਘੱਟੋ-ਘੱਟ ਦੋ ਵਾਰ ਸਿਰਹਾਣੇ ਦੇ ਕਵਰ ਨੂੰ ਬਦਲਣ ਦੀ ਕੋਸ਼ਿਸ਼ ਕਰੋ।

ਮੁਹਾਸਿਆਂ ਦੀ ਸਮੱਸਿਆ ਦੂਰ ਕਰਨ ਲਈ ਇਨ੍ਹਾਂ ਗੱਲਾਂ ਦਾ ਧਿਆਨ ਰੱਖਣਾ ਜ਼ਰੂਰੀ ਹੈ।