ਅੱਜ ਦੀ ਜੀਵਨ ਸ਼ੈਲੀ ਵਿੱਚ ਚਮੜੀ ਦੀ ਦੇਖਭਾਲ ਕਰਨਾ ਬਹੁਤ ਜ਼ਰੂਰੀ ਹੋ ਗਿਆ ਹੈ।

ਕਈ ਵਾਰ ਔਰਤਾਂ ਸਕਿਨ ਟੈਨਿੰਗ ਤੋਂ ਬਚਣ ਲਈ ਸਨਸਕ੍ਰੀਮ ਵਰਤੀਆਂ ਹਨ।

ਪਪੀਤਾ ਤੇ ਸ਼ਹਿਦ ਦਾ ਮਾਸਕ ਟੈਨਿੰਗ ਹਟਾਉਣ ਲਈ ਬਹੁਤ ਪ੍ਰਭਾਵਸ਼ਾਲੀ ਸਾਬਤ ਹੋ ਸਕਦਾ ਹੈ।

ਪਪੀਤਾ ਤੇ ਸੰਤਰਾ ਫੇਸ ਮਾਸਕ ਟੈਨ ਹਟਾਉਣ ਲਈ ਸਭ ਤੋਂ ਵਧੀਆ ਮੰਨਿਆ ਜਾਂਦਾ ਹੈ।

ਸਟਰਾਬ੍ਰੇਰੀ ਤੇ ਕਰੀਮ ਫੇਸ ਮਾਸਕ ਲਗਾਉਣ ਨਾਲ ਸਕਿਨ ਕਾਫੀ ਗਲੋਅ ਕਰਦੀ ਹੈ।

ਇਹ ਪੈਕ ਲਗਾਉਣ ਨਾਲ ਸਕਿਨ 'ਚ ਨੈਚੁਰਲ ਖੂਸ਼ਬੂ ਆਉਂਦੀ ਹੈ।

ਸੰਤਰਾ ਤੇ ਦਹੀ ਦਾ ਫੇਸ ਮਾਸਕ ਚਿਹਰੇ ਨੂੰ ਨਿਖਾਰਨ ਤੇ ਨਮੀ ਬਰਕਰਾਰ ਰੱਖਣ 'ਚ ਮਦਦ ਕਰਦਾ ਹੈ।

ਬਿਊਟੀ ਟ੍ਰੀਟਮੈਂਟ ਜਾਂ ਕੈਮੀਕਲ ਦੀ ਥਾਂ ਘਰੇਲੂ ਨੁਸਖੇ ਅਪਣਾ ਕੇ ਚਿਹਰੇ ਦੀ ਖ਼ੂਬਸੂਰਤੀ ਬਣਾਈ ਜਾ ਸਕਦੀ ਹੈ।