ਅੱਜ ਕੱਲ੍ਹ ਦੇ ਸਮੇਂ 'ਚ ਆਪਣੀ ਸਕਿਨ ਦੇ ਦੇਖਭਾਲ ਕਰਨਾ ਬਹੁਤ ਔਖਾ ਹੋ ਗਿਆ ਹੈ।

ਹਰ ਕੋਈ ਖੂਬਸੂਰਤ ਦਿਸਣਾ ਚਾਹੁੰਦਾ ਹੈ, ਪਰ ਸਮੇਂ ਦੀ ਘਾਟ ਕਾਰਨ ਖ਼ਾਸ ਦੇਖਭਾਲ ਨਹੀਂ ਕਰ ਪਾਉਂਦਾ।

ਸਭ ਤੋਂ ਜ਼ਰੂਰੀ ਹੈ ਕਿ ਆਪਣੇ ਦਿਨ ਦੀ ਸ਼ੁਰੂਆਤ ਚੰਗੇ ਫੇਸ ਵਾਸ਼ ਨਾਲ ਕਰੋ।

ਗੁਲਾਬ ਜਲ ਦੀ ਵਰਤੋਂ ਕਰਕੇ ਤੁਸੀਂ ਆਪਣੀ ਚਮੜੀ ਵਿੱਚ ਚਮਕ ਲਿਆ ਸਕਦੇ ਹੋ।

ਸਾਬਮ ਦੀ ਵਰਤੋਂ ਨਾਲ ਸਕਿਨ ਖੁਸ਼ਕ ਹੋ ਜਾਂਦੀ ਹੈ ਇਸ ਲਈ ਮਾਇਸਚਰਾਈਜ਼ਰ ਵਰਤੋ।

ਕੈਮੀਕਲ ਉਤਪਾਦਾਂ ਦੀ ਥਾਂ ਆਪਣੇ ਫੇਸ 'ਤੇ ਘਰੇਲੂ ਫੇਸ ਪੈਕ ਲਗਾਓ।

ਮਾਇਸਚਰਾਈਜ਼ਰ ਦੀ ਵਰਤੋਂ ਕਰਦੇ ਸਮੇਂ ਧਿਆਨ ਰੱਖੋ ਕਿ ਇਹ ਸਕਿਨ ਅਨੁਕੂਲ ਹੋਵੇ।

ਇਨ੍ਹਾਂ ਗੱਲਾਂ ਨੂੰ ਧਿਆਨ 'ਚ ਰੱਖ ਕੇ ਤੁਸੀਂ ਘੱਟ ਚੀਜ਼ਾਂ ਤੇ ਸਮੇਂ 'ਚ ਆਪਣੇ ਫੇਸ ਦੀ ਕੇਅਰ ਕਰ ਸਕਦੇ ਹੋ।