ਕੀ ਤੁਸੀਂ ਜਾਣਦੇ ਹੋ, ਤੁਸੀਂ ਘਰ 'ਚ ਹੀ ਕੈਮੀਕਲ ਫ੍ਰੀ ਲਿਪਸਟਿਕ ਬਣਾ ਸਕਦੇ ਹੋ।

ਇਹ ਲਿਪਸਟਿਕ ਤੁਹਾਡੇ ਬੁੱਲ੍ਹਾਂ ਨੂੰ ਕਿਸੇ ਵੀ ਤਰ੍ਹਾਂ ਦਾ ਨੁਕਸਾਨ ਨਹੀਂ ਪਹੁੰਚਾਏਗੀ।

ਆਓ ਜਾਣਦੇ ਹਾਂ ਘਰ 'ਚ ਲਾਲ ਲਿਪਸਟਿਕ ਬਣਾਉਣ ਦਾ ਆਸਾਨ ਤਰੀਕਾ।

ਇਸ ਲਈ ਜੈਤੂਨ ਦਾ ਤੇਲ, ਮੋਮ, ਨਾਰੀਅਲ ਤੇਲ, ਲਾਲ ਫੂਡ ਰੰਗ ਦੀਆਂ ਕੁਝ ਬੂੰਦਾਂ ਦੀ ਲੋੜ ਪਵੇਗੀ।

ਇਕ ਕਟੋਰੇ 'ਚ ਸਾਰੀਆਂ ਚੀਜ਼ਾਂ ਮਿਕਸ ਕਰਕੇ ਘੋਲ ਬਣਾ ਲਓ।

ਮਿਕਸ ਕਰਨ ਤੋਂ ਬਾਅਦ ਸੈੱਟ ਕਰਨ ਲ਼ਈ ਫਰਿੱਜ਼ 'ਚ ਰੱਖੋ।

ਇਸ ਲਿਪਸਟਿਕ ਨੂੰ ਸਟੋਰ ਕਰਨ ਲਈ ਇਸ ਨੂੰ ਕਿਸੇ ਠੰਢੀ ਜਗ੍ਹਾ 'ਤੇ ਹੀ ਸਟੋਰ ਕਰੋ।

ਤੁਹਾਨੂੰ ਦੱਸ ਦੇਈਏ ਕਿ ਤੁਸੀਂ ਇਸ ਲਿਪਸਟਿਕ ਦੀ ਵਰਤੋਂ ਪੂਰੇ 8 ਤੋਂ 10 ਮਹੀਨੇ ਤਕ ਕਰ ਸਕਦੇ ਹੋ।