ਕਈ ਬਿਮਾਰੀਆਂ ਸਾਡੀ ਮਾੜੀ ਖੁਰਾਕ ਦੇ ਕਾਰਨ ਹੁੰਦੀਆਂ ਹਨ। ਪ੍ਰੋਸੈਸਡ ਮੀਟ ਉਮਰ ਨੂੰ 26 ਮਿੰਟ ਘਟਾਉਂਦਾ ਹੈ।

ਹਰ ਰੋਜ਼ ਅਸੀਂ ਗੈਰ-ਸਿਹਤਮੰਦ ਉਤਪਾਦਾਂ ਦੀ ਵਰਤੋਂ ਕਰਦੇ ਹਾਂ, ਸੋਫਟ ਡਰਿੰਕਸ ਵੀ ਉਨ੍ਹਾਂ 'ਚੋਂ ਇਕ ਹੈ।

ਕੀ ਤੁਸੀਂ ਜਾਣਦੇ ਹੋ...ਪੀਜ਼ਾ ਸਾਡੀ ਉਮਰ ਦੇ 7.8 ਮਿੰਟ ਘਟ ਕਰ ਦਿੰਦਾ ਹੈ।

ਪੀਨਟ ਬਟਰ ਅਤੇ ਜੈਮ ਸੈਂਡਵਿਚ ਸਾਡੀ ਉਮਰ ਨੂੰ 33.1 ਮਿੰਟ ਤੱਕ ਵਧਾਉਂਦਾ ਹੈ।

ਟਮਾਟਰ ਤੇ ਐਵੋਕਾਡੋ ਦਾ ਸਲਾਦ ਉਮਰ ਨੂੰ 3.8 ਮਿੰਟ ਤੋਂ1.5 ਮਿੰਟ ਤੱਕ ਵਧਾ ਦਿੰਦਾ ਹੈ।

ਹੈਰਾਨੀ ਦੀ ਗੱਲ ਇਹ ਹੈ ਕਿ ਚੀਸੀ ਬਰਗਰ ਸਾਡੇ ਜੀਵਨ ਦੇ 8.8 ਮਿੰਟ ਉਮਰ ਘਟਾਉਂਦਾ ਹੈ।

ਰਿਸਰਚ ਅਨੁਸਾਰ ਜੇਕਰ ਅਸੀਂ ਪੌਸ਼ਟਿਕ ਖਾਣਾ ਖਾਈਏ ਤਾਂ ਸਾਡੀ ਉਮਰ ਵੱਧ ਸਕਦੀ ਹੈ।

ਮਾੜੇ ਖਾਣੇ ਨਾਲ ਦਿਲ, ਫੇਫੜੇ, ਸਟ੍ਰੋਕ ਅਤੇ ਸ਼ੂਗਰ ਵਰਗੀਆਂ ਕਈ ਬਿਮਾਰੀਆਂ ਮੌਤ ਦਾ ਕਾਰਨ ਬਣਦੀਆਂ ਹਨ।