ਮਰਦਾਂ ਦੇ ਮੁਕਾਬਲੇ ਔਰਤਾਂ 'ਚ ਜੋੜਾਂ ਦੇ ਦਰਦ ਦੀ ਸਮੱਸਿਆ ਜ਼ਿਆਦਾ ਪਾਈ ਜਾਂਦੀ ਹੈ।

ਔਰਤਾਂ ਦੇ ਪੀਰੀਅਡਜ਼ ਦੌਰਾਨ ਉਨ੍ਹਾਂ 'ਚ ਐਸਟ੍ਰੋਜਨ ਹਾਰਮੋਨ ਦੀ ਕਮੀ ਹੋ ਜਾਂਦੀ ਹੈ।

ਧਿਆਨ ਨਾ ਦੇਣ ਕਾਰਨ ਉਨ੍ਹਾਂ ਨੂੰ ਗੰਭੀਰ ਬਿਮਾਰੀਆਂ ਦੀ ਸ਼ਿਕਾਇਤ ਹੋ ਜਾਂਦੀ ਹੈ।

ਮਰਦਾਂ ਦੇ ਮੁਕਾਬਲੇ ਔਰਤਾਂ ਮੋਟਾਪੇ ਦਾ ਸ਼ਿਕਾਰ ਹੁੰਦੀਆਂ ਹਨ ਤੇ ਸਮੱਸਿਆ ਵੱਧਦੀ ਹੈ।

ਜੇ ਗੋਡਿਆਂ ਦਾ ਦਰਦ ਸਾਲ ਤੋਂ ਵੱਧ ਸਮੇਂ ਤਕ ਰਹਿੰਦਾ ਹੈ, ਤਾਂ ਓਸਟੀਓਆਰਥਾਈਟਿਸ ਦਾ ਕਾਰਨ ਹੁੰਦਾ ਹੈ।

ਗੋਡਿਆਂ ਨੂੰ ਸਿਹਤਮੰਦ ਰੱਖਣ ਲਈ ਸਾਈਕਲਿੰਗ ਜਾਂ ਤੈਰਾਕੀ ਇੱਕ ਵਧੀਆ ਵਿਕਲਪ ਹੈ।

ਜੇ ਗੋਡਿਆਂ 'ਚ ਤੇਜ਼ ਦਰਦ ਜਾਂ ਸੋਜ ਹੈ ਤਾਂ ਇਕ ਵਾਰ ਡਾਕਟਰ ਦੀ ਸਲਾਹ ਜ਼ਰੂਰ ਲਓ।